![ਬਿਰਧਾਂ ਲਈ ਘਰ , ਹੋਗੀ ਰਜਿਸਟ੍ਰੇਸ਼ਨ ਸ਼ੁਰੂ, DC ਨੇ ਨੰਬਰ ਕਰਿਆ ਜ਼ਾਰੀ,,!](https://barnalatoday.com/wp-content/uploads/2023/12/IMG-20230821-WA0009-1.jpg)
ਬਿਰਧਾਂ ਲਈ ਘਰ , ਹੋਗੀ ਰਜਿਸਟ੍ਰੇਸ਼ਨ ਸ਼ੁਰੂ, DC ਨੇ ਨੰਬਰ ਕਰਿਆ ਜ਼ਾਰੀ,,!
ਬਿਰਧ ਘਰ ‘ਚ ਰਹਿਣ ਲਈ ਸਮਾਜਿਕ ਸੁਰੱਖਿਆ ਦਫ਼ਤਰ, ਸਬੰਧਿਤ ਆਂਗਣਵਾੜੀ ਵਰਕਰ ਨਾਲ ਕੀਤਾ ਜਾ ਸਕਦਾ ਹੈ ਸੰਪਰਕ ਬਜ਼ੁਰਗਾਂ ਲਈ ਹਰ ਲੋੜੀਂਦੀ ਸਹੂਲਤ ਕਰਵਾਈ ਜਾਵੇਗੀ ਉਪਲੱਬਧ ਖਾਣਾ, ਰਹਿਣਾ ‘ਤੇ ਮੈਡੀਕਲ ਸੁਵਿਧਾ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ ਰਘਵੀਰ ਹੈਪੀ…