Advertisement
ਮੱਠੀ ਰਹੀ ਵੋਟਿੰਗ ਦੀ ਰਫਤਾਰ,ਕਿਹੜੇ ਹਲਕੇ ‘ਚ ਹੋਈ ਸਭ ਤੋਂ ਘੱਟ ਤੇ ਵੱਧ ਵੋਟਿੰਗ…. ਹਰਿੰਦਰ ਨਿੱਕਾ, ਚੰਡੀਗੜ੍ਹ 20 ਨਵੰਬਰ 2024 ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅੱਜ ਹੋਈਆਂ ਜਿਮਨੀ ਚੋਣਾਂ ਵਿੱਚ ਗਿੱਦੜਬਹਾ ਅਤੇ ਡੇਰਾ ਬਾਬਾ ਨਾਨਕ ਹਲਕੇ ਨੂੰ ਛੱਡ , ਬਾਕੀ ਦੋ ਹਲਕਿਆਂ ਬਰਨਾਲਾ ਅਤੇ ਚੱਬੇਵਾਲ ਵਿੱਚ ਵੋਟਿੰਗ ਦੀ ਰਫਤਾਰ ਮੱਠੀ ਹੀ ਰਹੀ। …
ਲੱਗਦੈ ਵੋਟਾਂ ਖਰੀਦ ਕਰਨ ਜਾਂਦੇ ਹੋਣੇ ,,, ਹਰਿੰਦਰ ਨਿੱਕਾ, ਬਰਨਾਲਾ 20 ਨਵੰਬਰ 2024 ਵੋਟਿੰਗ ਤੋਂ ਪਹਿਲਾਂ ਪੁਲਿਸ ਨੇ ਜ਼ਿਮਨੀ ਚੋਣ ਲੜ ਰਹੇ ਇੱਕ ਧਨਾੜ ਉਮੀਦਵਾਰ ਦਾ ਪੀਏ ਅਤੇ ਉਸ ਦੇ ਸਹਿਯੋਗੀ ਹੋਰ ਦੋ ਜਣਿਆਂ ਨੂੰ ਲੱਖਾਂ ਰੁਪਏ ਦੀ ਨਗਦੀ ਅਤੇ ਅਸਲੇ ਸਣੇ ਦਬੋਚ ਲਿਆ। ਪੁਲਿਸ ਨੇ ਨਾਮਜ਼ਦ ਦੋਸ਼ੀਆਂ ਖਿਲਾਫ ਐੱਫ ਆਈ ਆਰ ਦਰਜ…
ਜਿੰਮੀ ਨੇ ਕਿਹਾ ਵਰਕਰਾਂ ਨਾਲ ਰਾਇ ਮਸ਼ਵਰਾ ਕਰਕੇ,ਲਿਆ ਫੈਸਲਾ…! ਰਘਵੀਰ ਹੈਪੀ, ਬਰਨਾਲਾ 20 ਨਵੰਬਰ 2024 ਵਿਧਾਨ ਸਭਾ ਹਲਕਾ ਬਰਨਾਲਾ ਦੀ ਅੱਜ ਹੋ ਰਹੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ,ਜਦੋਂ ਸ੍ਰੋਮਣੀ ਅਕਾਲੀ ਦਲ ਦੇ ਸੂਬਾਈ ਸੰਯੁਕਤ ਸਕੱਤਰ ਤੇ ਜਿਲ੍ਹਾ…