Skip to content
Advertisement

ਅਦਾਰਾ ,,ਬਰਨਾਲਾ ਟੂਡੇ ,, ਪਾਠਕਾਂ ਦੀ ਮੰਗ ਤੇ ਮੀਡੀਆ ਦੀਆਂ ਸੁਰਖੀਆਂ ਬਨਣ ਤੋਂ ਅਕਸਰ ਰਹਿ ਜਾਂਦੀਆਂ ਖਬਰਾਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਪੱਤਰਕਾਰੀ ਦੇ ਲਗਾਤਾਰ ਡਿੱਗਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਸੀਂ ਹਮੇਸ਼ਾ ਵਚਨਬੱਧ ਰਹਾਂਗੇ। ਅਸੀ ਭਰੋਸਾ ਦਿੰਦੇ ਹਾਂ ਕਿ ਆਪ ਜੀ ਦੁਆਰਾ ਭੇਜੀ ਹਰ ਸੂਚਨਾ ਨੂੰ ਆਵਾਜ਼ ਦੇਣ ਦੀ ਦਿਲੋ- ਜਾਨ ਨਾਲ ਜੱਦੋਜਹਿਦ ਕਰਾਂਗੇ। ਆਪ ਜੀ ਦੇ ਦਿੱਤੇ ਵੱਡਮੁੱਲੇ ਸੁਝਾਅ ਹਮੇਸ਼ਾ ਸਾਡੇ ਪ੍ਰੇਰਣਾ ਸਰੋਤ ਬਣੇ ਰਹਿਣਗੇ। ਕੋਈ ਵੀ ਸੂਚਨਾ ਤੇ ਸੁਝਾਅ ਦੇਣ ਸਮੇਂ ਆਪਣਾ ਮੋਬਾਇਲ ਨੰਬਰ ਲਿਖਣਾ ਨਾ ਭੁੱਲਣਾ , ਸੂਚਨਾ ਤੇ ਸੁਝਾਅ ਈਮੇਲ ਆਈਡੀ barnalatoday.com@gmail.com , harinder.nikka@gmail.com ਅਤੇ ਫੋਨ ਨੰਬਰ 98550-03666 ਤੇ ਭੇਜ਼ ਸਕਦੇ ਹੋ। ਤੁਹਾਡੇ ਵੱਲੋਂ ਦਿੱਤੀ ਜਾਣ ਵਾਲੀ ਸੂਚਨਾ ਤੇ ਸੁਝਾਅ ਦਾ ਸਾਨੂੰ ਇੰਤਜਾਰ ਰਹੇਗਾ।
ਵੱਲੋਂ* ਮੁੱਖ ਸੰਪਾਦਕ
[wpforms id=”2896″]
Advertisement

Advertisement

Advertisement

Advertisement

error: Content is protected !!