Skip to content
Advertisement

Classified Advertisement
ਮੈਂ ਕੁਲਵੰਤ ਸਿੰਘ ਪੁੱਤਰ ਸ੍ਰੀ ਸੁਰਜੀਤ ਸਿੰਘ ਵਾਸੀ ਮਹਿਲ ਖੁਰਦ ਤਹਿਸੀਲ ਵਾ ਜਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹਾਂ ਮੈਂਨੇ ਆਪਣੀ ਲੜਕੀ ਸਰਨਜੀਤ ਕੌਰ ਨੂੰ ਮੇਰੇ ਕਹਿਣੇ ਵਿਚ ਨਾ ਹੋਣ ਕਰਕੇ ਆਪਣੀ ਲੜਕੀ ਸਰਨਜੀਤ ਕੌਰ ਨੂੰ ਆਪਣੀ ਤਮਾਮ ਚੱਲ ਵਾ ਅਚੱਲ ਜਾਇਦਾਦ ਤੋ ਅਖਬਾਰ ਰਾਹੀਂ ਬੇਦਖਲ ਕਰ ਦਿੱਤਾ ਸੀ। ਅਤੇ ਆਖਿਆ ਸੀ ਕਿ ਜ਼ੋ ਵੀ ਇਸ ਨਾਲ ਲੈਣ ਦੇਣ ਕਰੇਗਾ ਉਹ ਖੁਦ ਜਿੰਮੇਵਾਰ ਹੋਵੇਗੀ ।
ਮੈਂ ਹਲਫ ਨਾਲ ਬਿਆਨ ਕਰਦਾ ਹਾਂ ਕਿ ਹੁਣ ਮੇਰੀ ਬੇਟੀ ਸਰਨਜੀਤ ਕੌਰ ਨੇ ਮੇਰੇ ਵਾ ਮੇਰੇ ਪਰਿਵਾਰ ਤੋਂ ਮੁਆਫੀ ਮੰਗ ਲਈ ਹੈ ਅਤੇ ਹੁਣ ਮੇਰੇ ਕਹਿਣੇ ਵਿਚ ਹੈ ਅਤੇ ਜ਼ੋ ਮੇਰੇ ਵੱਲੋਂ ਬੇਦਖਲੀ ਸਬੰਧੀ ਬਿਆਨ ਹਲਫੀਆ ਦੇਕਰ ਬੇਦਖਲ ਕਰਵਾ ਦਿੱਤਾ ਸੀ । ਉਹ ਮੈਂ ਵਾਪਿਸ ਲੈਦਾ ਹਾਂ ਅਤੇ ਹੁਣ ਆਪਣੀ ਲੜਕੀ ਸਰਨਜੀਤ ਨੂੰ ਮੁਆਫ ਕਰਦਾ ਹਾਂ ਅਤੇ ਇਹ ਮੇਰੀ ਚੱਲ ਵਾ ਅਚੱਲ ਜਾਇਦਾਦ ਦੀ ਹੱਕਦਾਰ ਹੋਵੇਗੀ।
Advertisement

Advertisement

Advertisement

Advertisement

error: Content is protected !!