9 ਸਿਆਸੀ ਪਾਰਟੀਆਂ ਤੇ ਜੱਥੇਬੰਦੀਆਂ ਵੱਲੋਂ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ, ਕਰੋਨਾ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਦੇ ਪੁਖਤਾ ਪ੍ਰਬੰਧ ਕਰਨ ਲਈ ਮੰਗ ਨੂੰ ਲੈ ਕੇ 13 ਨੂੰ ਝੰਡੇ ਲਹਿਰਾਉਣ ਦਾ ਸੱਦਾ
* ਲੋਕਾਂ ਨੂੰ 13 ਅਪ੍ਰੈਲ ਨੂੰ ਸਵੇਰੇ 8 ਵਜੇ ਅਤੇ ਸ਼ਾਮ ਨੂੰ 6 ਵਜੇ ਆਪੋ-ਆਪਣੇ ਕੋਠਿਆਂ ਉੱਪਰ ਝੰਡੇ ਲਹਿਰਾਉਣ ਤੇ…