ਕਹਾਣੀਕਾਰ: ਕੁਲਬੀਰ ਬਡੇਸਰੋਂ
ਹਿੰਦੀ ਅਤੇ ਪੰਜਾਬੀ ਸਿਨੇਮੇ ਦੀ ਵੱਡੀ ਅਦਾਕਾਰਾ ਤੇ ਸਾਡੀ ਪੰਜਾਬੀ ਦੀ ਸਮਰੱਥ ਕਹਾਣੀਕਾਰ ਕੁਲਬੀਰ ਬਡੇਸਰੋਂ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦੇ ਈ ਸਮਾਗਮ ਵਿਚ ਆਪਣੀ ਹਾਜ਼ਰੀ ਲਗਾਉਣਗੇ ਅਤੇ ਆਪਣੀ ਕਹਾਣੀ ਦਾ ਪਾਠ ਕਰਨਗੇ।
ਉਨ੍ਹਾਂ ਦੇ ਜੀਵਨ ਤੇ ਕਾਰਜ `ਤੇ ਸੰਖੇਪ ਝਾਤ…
ਪੰਜਾਬੀ ਫ਼ਿਲਮਾਂ, ਬਦਲਾ ਜੱਟੀ ਦਾ ,ਗੁੱਡੋ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ,ਸਿਕੰਦਰਾ ,ਪੁਰਜਾ ਪੁਰਜਾ ਕੱਟ ਮਰੇ ,ਖ਼ਾਲਸਾ ਮੇਰੋ ਰੂਪ ਹੈ ਖਾਸ ,ਨਦੀਓਂ ਵਿਛੜੇ ਨੀਰ, ਵਤਨਾਂ ਤੋਂ ਦੂਰ ,ਨਾਲਾਇਕ ,ਦੇਸ ਹੋਇਆ ਪ੍ਰਦੇਸ ,ਇਕ ਜਿੰਦ ਇਕ ਜਾਨ ,ਪਿਆਰ ਨਾ ਮੰਨੇ ਹਾਰ ,ਵੰਗਾਂ ,
ਹਿੰਦੀ ਫ਼ਿਲਮਾਂ ,ਆਂਚ ,ਦਿਲ ਪ੍ਰਦੇਸੀ ਹੋ ਗਿਆ, ਕੁਛ ਤੋਂ ਗੜਬੜ ਹੈ ,ਵੀਰ ਜ਼ਾਰਾ, ਰਾਮਾਂ ਹੋ ਰਾਮਾ ਕਿਆ ਹੈ ਡਰਾਮਾ ,ਸਟਾਰ ,ਇੰਤਕਾਮ ,ਹਮਦਮ ,ਰਨ , ਪਲੈਨ ,ਯਿਹ ਕਿਆ ਹੋ ਰਹਾ ਹੈ ,ਵਿਦਰੋਹੀ ,ਦੋਸ਼, ਮਾਂ ਸੰਤੋਸ਼ੀ ਮਾਂ, ਤੁਮ ,ਬਲਵਿੰਦਰ ਸਿੰਘ ਫੇਮਸ ਹੋ ਗਿਆ ,ਹੰਸੀ ਤੋ ਫਸੀ, ਡੌਲੀ ਕੀ ਡੋਲੀ, ਹਿੰਦੀ ਮੀਡੀਅਮ, ਰਾਉਡੀ ਰਾਠੌੜ ,ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ,ਮਿਸਟਰ ਗਿੰਨੀ ਇਨ ਮੁੰਬਈ ,ਫਰਾਰੀ ਕੀ ਸਵਾਰੀ ,ਕੇਸਰੀ ,
ਟੀਵੀ ਸੀਰੀਜ਼
ਦੇਸ ਮੇਂ ਨਿਕਲਾ ਹੋਗਾ ਚਾਂਦ ,ਸ਼ਿਕਵਾ, ਜ਼ਮੀਨ ਸੇ ਆਸਮਾਨ ਤਕ ,ਨਾਗਿਨ ,ਵਿਦੇਹੀ, ਕ੍ਰਿਸ਼ਮਾ ਦਾ ਮਿਰੇਕਲ ਆਫ ਡੈਸਟੀਨੇਸ਼ਨ ,ਪੀਆ ਕਾ ਘਰ ,ਮਿਸਿੰਗ, ਕੱਲ੍ਹ ਆਜ ਔਰ ਕੱਲ੍ਹ ,ਤਲਾਕ ,ਯੇ ਦਿਲ ਚਾਹੇ ਮੋਰ ,ਮੇਰੀ ਆਵਾਜ਼ ਕੋ ਮਿਲ ਗਈ ਰੋਸ਼ਨੀ ,ਭਾਬੀ, ਵੋਹ ਕੌਨ ਥੀ ,ਕਾਨੂੰਨ ,ਇਮੋਸ਼ਨਲ ਅੱਤਿਆਚਾਰ , ਮੇਰੀ ਭਾਬੀ ,ਖ਼ੌਫ਼, ਸ਼ਫਕਤ ,ਵੀਰਾ ,ਸ਼ੈਤਾਨ ,ਸੀ,ਆਈ,ਡੀ ,ਸਾਜਨ ਰੇ ਝੂਠ ਮਤ ਬੋਲੋ ,ਕਾਲੀ ਕਾਲੀ ਰਾਤੇਂ, ਹੋਂਟਡ ਨਾਈਟਸ ,ਪਹਿਚਾਨ, ਅੰਮ੍ਰਿਤ ਮੰਥਨ ,ਏਕ ਲਕਸ਼ੈ ,ਸਾਵਧਾਨ ਇੰਡੀਆ ,ਕ੍ਰਾਈਮ ਪੈਟਰੋਲ, ਯੇ ਹੈ ਆਸ਼ਿਕੀ ,ਯੇਹ ਹੈਂ ਮੁਹੱਬਤੇਂ ,ਜਮਾਈ ਰਾਜਾ, ਫਨਾਹ, ਕੈਸੀ ਯੇ ਯਾਰੀਆਂ ,ਹੱਲਾ ਬੋਲ ,ਭੰਵਰ ,ਕੋਡ ਰੈੱਡ, ਪਿਆਰ ਤੁਮਨੇ ਕਿਆ ਕੀਆ ,ਟਸ਼ਨ ਏ ਇਸ਼ਕ ,ਖਵਾਬੋਂ ਕੇ ਦਰਮਿਆਂ ,ਕਨਫ਼ੈਸ਼ਨ ,ਪਿਆਰ ਕੇ ਰੰਗ ਕੁਝ ਏਸੇ ਭੀ ,ਨਿੰਮੀ ਆਂਟੀ ਐਂਡ ਪੀਜ਼ੇ,ਬੇਪਨਾਹ ਪਿਆਰ ,ਮੈਂ ਮਾਇਕੇ ਚਲੀ ਜਾਊਂਗੀ ,
ਪੰਜਾਬੀ ਟੀਵੀ ਸੀਰੀਜ਼ : ਲਕੀਰਾਂ, ਸਮੁੰਦਰੋਂ ਪਾਰ ,ਦੁਪੱਟਾ ,ਨਿੱਕੀ ਨੂੰਹ ,ਸੰਗਲ ,ਦਿਲ ਦੀਆਂ ਦਿਲ ਵਿਚ ,ਕੱਚੀ ਕੰਧ, ਕੌਣ ਦਿਲਾਂ ਦੀਆਂ ਜਾਣੇ, ਮੀਤ ਮਿਲਾ ਦੇ ਰੱਬਾ ,