ਪੈ ਗਿਆ ਨਵਾਂ ਪੁਆੜਾ ! ਭਾਜਪਾ ਕੌਸਲਰਾਂ ਦੀ ਕਸੀ ਤੜਾਮ

Advertisement
Spread information

ਹਰਿੰਦਰ ਨਿੱਕਾ ,ਬਰਨਾਲਾ 16 ਅਕਤੂਬਰ 2023

    ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੀ ਭਲ੍ਹਕੇ ਹੋਣ ਵਾਲੀ ਚੋਣ ਤੋਂ ਪਹਿਲਾਂ ਭਾਜਪਾ ਨੇ ਇੱਕ ਨਵਾਂ ਫੁਰਮਾਨ ਜਾਰੀ ਕਰਦਿਆਂ ਆਪਣੇ ਕੌਸਲਰਾਂ ਲਈ ਨਵਾਂ ਪੁਆੜਾ ਪਾ ਦਿੱਤਾ ਹੈ। ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਹੰਡਿਆਇਆ ਨੇ ਪਾਰਟੀ ਦੇ ਪੰਜ ਕੌਸਲਰਾਂ ਨੂੰ ਜਾਰੀ ਪੱਤਰ ਵਿੱਚ ਲਿਖਿਆ ਹੈ ਕਿ ਪਾਰਟੀ ਦੇ ਕੌਸਲਰ ਪੱਤਰ ਦੀ ਪਾਲਣਾ ਯਕੀਨੀ ਬਣਾਉਣ।         

 

Advertisement
Advertisement
Advertisement
Advertisement
error: Content is protected !!