ਬਲਵਿੰਦਰ ਪਾਲ , ਪਟਿਆਲਾ 11 ਫਰਵਰੀ 2021
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ, ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਪਟਿਆਲਾ ਅਤੇ ਬੀਬਾ ਜੈਇੰਦਰ ਕੌਰ ਜੀ ਦੀ ਯੋਗ ਅਗਵਾਈ ਸਦਕਾ ਮੋਦੀ ਸਰਕਾਰ ਵਲੋਂ ਵਲੋਂ ਰਿਕਾਰਡ ਤੌੜ ਮÇੰਹਗਾਈ ਦੇ ਖਿਲਾਫ ਅਤੇ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਦੇ ਖਿਲਾਫ਼ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵਲੋਂ ਇੱਕ ਰੋਸ ਧਰਨਾ ਅਨਾਰਦਾਨਾ ਚੌਕ ਵਿਖੇ ਲਗਾਇਆ ਗਿਆ. ਇਸ ਧਰਨੇ ਦੀ ਅਗਵਾਈ ਸ਼੍ਰੀ ਕੇ.ਕੇ. ਮਲਹੋਤਰਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਨੇ ਕੀਤੀ. ਸ਼੍ਰੀ ਕੇ. ਕੇ. ਮਲਹੋਤਰਾ ਜੀ ਨੇ ਬੋਲਦੇ ਹੋਏ ਕਿਹਾ ਕਿ ਇੱਕ ਪਾਸੇ ਆਪਣੇ ਅੜੀਅਲ ਰਵੀਈਏ ਰਾਹੀਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਮਜ਼ਬੂਰ ਕੀਤਾ ਹੋਇਆ ਹੈ ਉਥੇ ਹੀ ਇਹ ਸਰਕਾਰ ਲਗਾਤਾਰ ਪੈਟ੍ਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਤੇ ਵੱਡੇ ਆਰਥਿਕ ਬੋਝ ਪਾ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਜੀ ਨੇ ਸਰਕਾਰ ਛੱਡੀ ਸੀ ਤਾਂ ਗੈਸ ਸਿਲੰਡਰ ਦੀ ਕੀਮਤ 438 ਰੁਪਏ ਸੀ ਜਦੋਂ ਕਿ ਹੁਣ ਇਹ ਕੀਮਤ 800 ਨੂੰ ਪਾਰ ਕਰ ਚੁੱਕੀ ਹੈ. ਇਸੇ ਤਰ੍ਹਾਂ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਦਾ ਹਾਲ ਹੈ. ਉਹਨਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਣੀ ਚਾਹੀਦੀ ਸੀ ਪਰ ਮੋਦੀ ਸਰਕਾਰ ਲਗਾਤਾਰ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ।
ਇਸ ਮੌਕੇ ਕੇ.ਕੇ. ਸ਼ਰਮਾਂ ਚੇਅਰਮੈਨ ਪੀ. ਆਰ. ਟੀ. ਸੀ., ਸੰਜੀਵ ਸ਼ਰਮਾਂ ਬਿੱਟੂ ਮੇਅਰ ਪਟਿਆਲਾ, ਯੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ), ਸ. ਸੰਤੋਖ ਸਿੰਘ, ਗੁਰਸ਼ਰਨ ਕੌਰ ਰੰਧਾਵਾ, ( ਚੇਅਰਮੈਨ), ਨਰੇਸ਼ ਦੁੱਗਲ, ਅਤੁੱਲ ਜੋਸ਼ੀ (ਬਲਾਕ ਪ੍ਰਧਾਨ),ਕੇ. ਕੇ. ਸਹਿਗਲ, ਸੋਨੂੰ ਸੰਗਰ,ਰਾਜੇਸ਼ ਮੰਡੋਰਾ, ਕਿਰਨ ਢਿੱਲੋਂ (ਮਹਿਲਾ ਪ੍ਰਧਾਨ),ਸੁਰਿੰਦਰਜੀਤ ਸਿੰਘ ਵਾਲੀਆਂ, ਪ੍ਰਦੀਪ ਦੀਵਾਨ, ਅਸ਼ੋਕ ਖੰਨਾ, ਮਹਿੰਦਰ ਸਿੰਘ ਬਡੂੰਗਰ, ਰੇਖਾ ਅੱਗਰਵਾਲ, ਕਿਰਨ ਮੱਕੜ, ਮਨੀਸ਼ਾ ਉੱਪਲ, ਰਣਜੀਤ ਸਿੰਘ ਨਿਕੜਾ, ਰਾਜੀਵ ਸ਼ਰਮਾ, ਬਲਵਿੰਦਰ ਸਿੰਘ ਗਰੇਵਾਲ, ਨਿਰਮਲਜੀਤ ਸਿੰਘ ਦੌਣਕਲਾਂ, ਸ਼ੇਰ ਖਾਨ, ਅਨੁਜ ਖੋਸਲਾ, ਸੂਰਜ ਮਦਾਨ, ਹਰਵਿੰਦਰ ਨਿੱਪੀ,ਇੰਦਰਜੀਤ ਕੌਰ, ਰਾਕੇਸ਼ ਬਿਡਲਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਵੇਦ ਕਪੂਰ, ਬਿਮਲਾ ਸ਼ਰਮਾ, ਅਨਿਲ ਮੰਗਲਾ, ਨਰਿੰਦਰਪਾਲ ਲਾਲੀ, ਅਨਿਲ ਮਹਿਤਾ, ਕਿਸ਼ਨ ਚੰਦ ਬੁੱਧੂ, ਊਧਮ ਸਿੰਘ ਕੰਬੋਜ, ਡਾ. ਨਰ ਬਹਾਦੁਰ ਵਰਮਾ, ਰਵਿੰਦਰਪਾਲ ਸਵੀਟੀ, ਸੁਖਦੇਵ ਮਹਿਤਾ, ਹਰਦੇਵ ਸਿੰਘ ਬੱਲੀ, ਬਲਵਿੰਦਰ ਸਿੰਘ ਬੇਦੀ, ਪਵਨ ਡਾਬੀ(ਮੈਂਬਰ ਤੇ ਡਾਇਰੈਕਟਰਸ), ਨਿੱਖਿਲ ਕਾਕਾ, ਅਨੂਜ ਖੋਸਲਾ, ਮਨੀ ਗਰਗ, ਕਮਲੇਸ਼ ਮਲਹੋਤਰਾ, ਹਰੀਸ਼ ਅੱਗਰਵਾਲ, ਸ਼ਾਂਤੀ ਦੇਵੀ, ਸਰੋਜ ਸ਼ਰਮਾਂ, ਗੋਪੀ ਰੰਗੀਲਾ, ਨਿੱਖਿਲ ਬਾਤਿਸ਼, ਲੀਲਾ ਰਾਣੀ, ਹੈਪੀ ਸ਼ਰਮਾਂ, ਨੱਥੂ ਰਾਮ, ਵਿਜੈ ਕੂਕਾ, ਰੂਪ ਕੁਮਾਰ, ਸੁੱਖਵਿੰਦਰ ਸੋਨੂੰ, ਸੰਦੀਪ ਸਿੰਗਲਾ , ਸੰਜੇ ਗੁਪਤਾ, ਜਸਵਿੰਦਰ ਜੁਲਕਾ, ਯੋਗਰਾਜ ਸ਼ਰਮਾਂ, ਸੂਰਜ ਭਾਟੀਆ, ਸੋਨੂੰ ਓਬਰਾਏ, ਲੱਕੀ ਦੁੱਗਲ, ਜੰਨਤ ਨਰੇਸ਼, ਗੁਰਮੀਤ ਕੌਰ, ਇੰਦਰਜੀਤ ਕੌਰ,ਵਿਕਰਮ ਸ਼ਰਮਾਂ,ਨਿਰਮਲ ਜੈਨ, ਪਵਨ ਜੈਨ, ਵਿਪਿਨ ਸ਼ਰਮਾਂ, ਸੰਜੇ ਗੁਪਤਾ, ਸੁਰਿੰਦਰ ਸਿੰਘ, ਦੀਪਕ ਕੁਮਾਰ, ਭਗਵਾਨ ਦਾਸ, ਪੰਕਜ ਕੁਮਾਰ, ਵਿੱਕੀ ਅਰੋੜਾ, ਮਨੋਹਰ ਸਿੰਘ ਮਹਿਰਾ, ਜੋਗਿੰਦਰ ਸਿੰਘ, ਗੁਰਚਰਨ ਸਿੰਘ ਪੱਪੂ ਸਾਉੰਡ, ਲਖਵਿੰਦਰ ਕਾਕਾ, ਗਣੇਸ਼ ਜੋਸ਼ੀ, ਸੰਜੀਵ ਗੋਇਲ, ਅਸ਼ਵਨੀ ਸ਼ਰਮਾ, ਬਿੱਟੂ ਜੱਲੋਟਾ, ਗਿਆਨ ਚੰਦ, ਸ਼ਰਨਜੀਤ ਸਿੰਘ ਰਾਂਝਾ,ਸ਼ਿਵ ਖੰਨਾ, ਇੰਦਰਜੀਤ ਬੋਪਾਰਾਏ, ਬਲਵਿੰਦਰ ਸ਼ਰਮਾਂ,ਮੋਹਨ ਸ਼ਰਮਾਂ, ਹਰਦੀਪ ਪਰਾਸ਼ਰ, ਬੱਚਿਤਰ ਸਿੰਘ, ਰਾਜੂ ਸ਼ਰਮਾਂ, ਸੰਜੀਵ ਰਾਏਪੁਰ, ਗੁਰਕਿਰਪਾਲ ਕਪੂਰ, ਲਤਾ ਵਰਮਾ, ਰਾਜ ਕੁਮਾਰ ਖੋਸਲਾ, ਸੁਖਦੇਵ ਮਹਿਤਾ, ਜਤਿੰਦਰ ਗੋਸਵਾਮੀ, ਲਖਵਿੰਦਰ ਸਿੰਘ, ਭੂਸ਼ਨ ਸ਼ਰਮਾਂ, ਕਿਸ਼ਨ ਕੁਮਾਰ, ਰਜਿੰਦਰ ਸ਼ਰਮਾਂ, ਗੁਰਮੀਤ ਸਿੰਘ, ਅਵਤਾਰ ਕੌਰ ਵਰਮਾ, ਕੁਲਦੀਪ ਸ਼ਰਮਾਂ, ਰਾਜੀਵ ਰਾਜੂ, ਸ਼ਾਮ ਲਾਲ ਮਿੱਤਲ, ਵਿਜੈ ਕਨੌਜੀਆਂ, ਰਾਜੇਸ਼ ਘਾਰੂ,ਅਮਰਿੰਦਰ ਮਾਨ, ਵਿਕਾਸ ਗਿੱਲ, ਸੁਰਜੀਤ ਸਿੰਘ ਮੱਕੜ, ਪੰਮੀ ਖੋਸਲਾ, ਅਵਿਨਾਸ਼ ਜੈਨ, ਗਗਨ ਗਰਗ, ਵਿਪਨ ਭੱਲਾ, ਪੰਡਿਤ ਵੀਰ ਭਾਨ, ਰਣਬੀਰ ਸਿੰਘ ਪਰਮਜੀਤ ਮੱਗੂ, ਨਿਰਮਲ ਸਿੰਘ ਸੋਹੀ, ਗੁਰਨਾਮ ਸਿੰਘ, ਅਮਰਜੀਤ ਰਾਜੂ, ਇੰਦਰਜੀਤ ਵਾਲੀਆ, ਅਜੈਬ ਸਿੰਘ, ਅਮਰ ਸਿੰਘ, ਤਰਸੇਮ ਬੁੱਟਰ, ਜਸਵਿੰਦਰ ਸਿੰਘ, ਚੰਨਦੀਪ ਮੰਡੋਰਾ, ਵੇਦ ਪ੍ਰਕਾਸ਼, ਪਰਮਜੀਤ ਚੌਧਰੀ, ਕੁਲਵੰਤ ਸਿੰਘ ਨਾਰੀਕੇ, ਮਨਮੋਹਨ ਅਰੋੜਾ, ਰਵਿੰਦਰ ਦੁੱਗਲ, ਸਤੀਸ਼ ਕੰਬੋਜ, ਰਾਜੀਵ ਖੰਨਾ, ਵਰਿੰਦਰ ਦੀਵਾਨ, ਲਛਮਣ ਦਾਸ, ਸੰਦੀਪ ਸ਼ਰਮਾਂ ਡਾਕਾਲਾ,ਜਗਮੋਹਨ ਬੰਟੀ,ਗੁਰਦੇਵ ਕੌਰ, ਸ਼ਬੀਨਾ, ਸ਼ਹਿਨਾਜ਼, ਰੀਨਾ, ਸ਼ਬਨਮ, ਵਿਜੈ ਮੋਹਨ ਵਰਮਾਂ ਆਦਿ ਵੀ ਹਾਜ਼ਰ ਸਨ.