ਮਹੀਨਾਵਾਰ ਗਤੀਵਿਧੀਆਂ ਨਾਲ ਹੁੰਦਾ ਹੈ ਵਿਦਿਆਰਥੀਆਂ ਦਾ ਸਿਰਜਣਾਤਮਕ ਵਿਕਾਸ : ਜ਼ਿਲ੍ਹਾ ਸਿੱਖਿਆ ਅਫ਼ਸਰ

ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮਹੀਨਾਵਾਰ ਗਤੀਵਿਧੀ ਅਧੀਨ ਸੁੰਦਰ ਮਖੌਟੇ ਤਿਆਰ ਕੀਤੇ ਮਹੀਨਾਵਾਰ ਗਤੀਵਿਧੀਆਂ ਨਾਲ ਹੁੰਦਾ ਹੈ ਵਿਦਿਆਰਥੀਆਂ ਦਾ ਸਿਰਜਣਾਤਮਕ ਵਿਕਾਸ : ਜ਼ਿਲ੍ਹਾ ਸਿੱਖਿਆ ਅਫ਼ਸਰ ਪਰਦੀਪ ਕਸਬਾ , ਬਰਨਾਲਾ,14 ਅਕਤੂਬਰ           ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਰਚਨਾਤਮਕ ਵਿਕਾਸ ਲਈ ਹਰ ਮਹੀਨੇ ਕਿਸੇ ਦਿਨ-ਤਿਓਹਾਰ ਨਾਲ ਸਬੰਧਿਤ ਕਿਰਿਆਵਾਂ ਕਰਵਾਉਣ ਲਈ ਵਿਸ਼ੇਸ਼ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸੇ ਲੜੀ ਤਹਿਤ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿਲਚਸਪ ਢੰਗਾਂ ਨਾਲ ਅਧਿਆਪਕਾਂ ਨੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦੇ ਕੇ ਬੱਚਿਆਂ ਦੀਆਂ ਸਿਰਜਣਾਤਮਕ ਰੁਚੀਆਂ ਵਿੱਚ ਵਾਧਾ ਕੀਤਾ । ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਜਿਵੇਂ ਸ਼ੇਰ, ਹਾਥੀ ,ਬਿੱਲੀ ,ਭਾਲੂ , ਕਾਂ ਆਦਿ ਤੋਂ ਇਲਾਵਾ ਹੋਰ ਵੀ ਭਿੰਨ-ਭਿੰਨ ਤਰ੍ਹਾਂ ਦੀਆਂ ਸ਼ਕਲਾਂ ਵਾਲੇ ਮਖੌਟੇ ਤਿਆਰ ਕਰਨੇ ਸਿੱਖੇ।             ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਮਖੌਟਾ ਤਿਆਰ ਕਰਨ ਦੀ ਦਿਲਚਸਪ ਗਤੀਵਿਧੀ ਕਰਵਾਈ ਗਈ । ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ । ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਰੰਗ-ਬਰੰਗੇ ਕਾਗਜ਼ਾਂ ਅਤੇ ਹੋਰ ਸਹਾਇਕ ਸਮੱਗਰੀ ਨਾਲ ਵੱਖ-ਵੱਖ ਕਿਸਮਾਂ ਦੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦਿੱਤੀ…

Read More

ਵਿਦਿਆਰਥੀਆ ਨੇ ਪਰਾਲੀ ਸਾੜਨ ਵਿਰੁੱਧ ਆਵਾਜ਼ ਕੀਤੀ ਬੁਲੰਦ

ਵਿਦਿਆਰਥੀਆ ਨੇ ਪਰਾਲੀ ਸਾੜਨ ਵਿਰੁੱਧ ਆਵਾਜ਼ ਕੀਤੀ ਬੁਲੰਦ —ਸਹਿਣਾ ਅਤੇ ਮਹਿਲ ਖੁਰਦ ਸਕੂਲਾਂ ਵਿਚ ਵੱਖ ਵੱਖ ਮੁਕਾਬਲੇ ਪਰਦੀਪ ਕਸਬਾ ,…

Read More

ਸਵੀਪ: ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਵੋਟਰ ਜਾਗਰੂਕਤਾ ਗਤੀਵਿਧੀਆਂ ਪਰਦੀਪ ਕਸਬਾ  , ਬਰਨਾਲਾ, 13 ਅਕਤੂਬਰ 2021 ਜ਼ਿਲਾ ਬਰਨਾਲਾ ਵਿਚ ਸਹਾਇਕ…

Read More

ਜ਼ਮੀਨ-ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਉਪਰ ਲਾਠੀਚਾਰਜ ਸਰਕਾਰ ਦਾ ਅਖੌਤੀ ਦਲਿਤ-ਪੱਖੀ ਚਿਹਰਾ ਨੰਗਾ ਹੋਇਆ: ਕਿਸਾਨ ਆਗੂ

ਜ਼ਮੀਨ-ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਉਪਰ ਲਾਠੀਚਾਰਜ ਸਰਕਾਰ ਦਾ ਅਖੌਤੀ ਦਲਿਤ-ਪੱਖੀ ਚਿਹਰਾ ਨੰਗਾ ਹੋਇਆ: ਕਿਸਾਨ ਆਗੂ  ਲੋਕ-ਲਹਿਰਾਂ ਦੇ ਵਿਛੜੇ ਨਾਇਕ…

Read More

ਮੱਘਰ ਸਿੰਘ ਕੂਲਰੀਆ ਨੂੰ ਯਾਦ ਕਰਦਿਆਂ: ਜੀਹਨੂੰ ਮਿਲ ਕੇ ਨਿੱਘ ਦਾ ਅਹਿਸਾਸ ਹੁੰਦਾ ਸੀ ””

ਰਣਜੀਤ ਲਹਿਰਾ ਦੀ ਕਲਮ ਤੋਂ ,,        ਮੱਘਰ ਸਿੰਘ ਕੂਲਰੀਆਂ ਨਾਲ ਮੇਰਾ ਵਾਹ 1970ਵਿਆਂ ਦੇ ਅੰਤਲੇ ਸਾਲ ਵਿੱਚ…

Read More

ਕਾਇਆ ਕਲਪ ਦੇ ਸੂਬਾ ਪੱਧਰੀ ਸਮਾਗਮ ਵਿੱਚ ਜ਼ਿਲ੍ਹੇ ਦੇ ਪੰਜ ਸਿਹਤ ਕੇਂਦਰਾਂ ਨੂੰ ਵਿਸ਼ੇਸ਼ ਸਨਮਾਨ

ਕਾਇਆ ਕਲਪ ਦੇ ਸੂਬਾ ਪੱਧਰੀ ਸਮਾਗਮ ਵਿੱਚ ਜ਼ਿਲ੍ਹੇ ਦੇ ਪੰਜ ਸਿਹਤ ਕੇਂਦਰਾਂ ਨੂੰ ਵਿਸ਼ੇਸ਼ ਸਨਮਾਨ ਪਰਦੀਪ ਕਸਬਾ , ਬਰਨਾਲਾ, 12…

Read More

ਕਿਸਾਨ ਸ਼ਹੀਦ ਦਿਵਸ ਮੌਕੇ ਧਰਨਿਆਂ ਤੇ ਅਨੇਕਾਂ ਪਿੰਡਾਂ ‘ਚ ਧਾਰਮਿਕ ਸਥਾਨਾਂ ‘ਚ ਅੰਤਿਮ ਅਰਦਾਸਾਂ ਕੀਤੀਆਂ

 ਕਿਸਾਨ ਸ਼ਹੀਦ ਦਿਵਸ ਮੌਕੇ ਧਰਨਿਆਂ ‘ਚ ਜਨਤਕ ਸੈਲਾਬ; ਅਨੇਕਾਂ ਪਿੰਡਾਂ ‘ਚ ਧਾਰਮਿਕ ਸਥਾਨਾਂ ‘ਚ ਅੰਤਿਮ ਅਰਦਾਸਾਂ ਕੀਤੀਆਂ *ਬਹੁਤ ਭਾਵੁਕ ਤੇ…

Read More

ਚੋਰੀਆਂ ਦੀ ਭਰਮਾਰ, ਸੋਨਾ, ਨਗਦੀ ਅਤੇ ਮੋਟਰਸਾਈਕਲ ਚੋਰੀ

ਹਰਿੰਦਰ ਨਿੱਕਾ, ਬਰਨਾਲਾ  , 12 ਅਕਤੂਬਰ 2021       ਚੋਰੀਆਂ ਹੀ ਚੋਰੀਆਂ , ਕਿਸੇ ਦੇ ਘਰ ਅੰਦਰ ਵੜ੍ਹ ਕੇ ਅਣਪਛਾਤੇ…

Read More

ਡੇਂਗੂ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਪੱਬਾਂ ਭਾਰ, ਡੇਂਗੂ ਦੀ ਰੋਕਥਾਮ ਲਈ ਲੋਕ ਲੈਣ ਅਹਿਦ: ਡਿਪਟੀ ਕਮਿਸ਼ਨਰ

ਡੇਂਗੂ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਪੱਬਾਂ ਭਾਰ, ਡੇਂਗੂ ਦੀ ਰੋਕਥਾਮ ਲਈ ਲੋਕ ਲੈਣ ਅਹਿਦ: ਡਿਪਟੀ ਕਮਿਸ਼ਨਰ –ਡੇਂਗੂ ਲਾਰਵਾ…

Read More

ਬਰਨਾਲਾ ‘ਚ ਕਿਸੇ ਵੇਲੇ ਵੀ ਵਾਪਰ ਸਕਦੈ ਵੱਡਾ ਹਾਦਸਾ, ਮਾਈਨਿੰਗ ਅਧਿਕਾਰੀ ਮੌਨ !

ਬਰਨਾਲਾ ‘ਚ ਫਰਵਾਹੀ ਬਜ਼ਾਰ ਦੇ ਐਂਟਰੀ ਮੋੜ ਤੇ ਜੁੱਤੀਆਂ ਵਾਲੇ ਮੋਰਚੇ ਨੇੜੇ ਹੋ ਚੁੱਕੀ 11 ਫੁੱਟ ਡੂੰਘੀ ਖੁਦਾਈ ਖੁਦਾਈ ਦੌਰਾਨ…

Read More
error: Content is protected !!