ਐਸ.ਏ.ਐਸ. ਨਗਰ ਮੋਹਾਲੀ ਚ, ਹੋਵੇਗਾ 15 ਅਗਸਤ ਦਾ ਰਾਜ ਪੱਧਰੀ ਸਮਾਗਮ, ਕੈਪਟਨ ਲਹਿਰਾਉਣਗੇ ਰਾਸ਼ਟਰੀ ਝੰਡਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ  ਰੂਪਨਗਰ  ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਫਰੀਦਕੋਟ ਚ, ਰਾਸ਼ਟਰੀ ਝੰਡਾ ਲਹਿਰਾਉਣਗੇ…

Read More

ਬਰਨਾਲਾ- ਆਈਸੋਲੇਸ਼ਨ ਸੈਂਟਰ ਚ, ਕੋਰਨਾ ਪੌਜੇਟਿਵ ਮਰੀਜ਼ਾਂ ਨੇ ਕੀਤਾ ਖੂਬ ਹੰਗਾਮਾ

ਸਮੇਂ ਸਿਰ ਖਾਣਾ, ਚਾਹ-ਪਾਣੀ ਨਾ ਮਿਲਣ ਤੋਂ ਭੜਕੇ ਲੋਕਾਂ ਨੇ ਕਿਹਾ, ਜੇ ਸੰਭਾਲ ਨਹੀਂ ਸਕਦੇ ਤਾਂ ਫਿਰ ਅਸੀਂ ਘਰਾਂ ਨੂੰ…

Read More

ਵਿਕਰਮ ਜੀਤ ਦੁੱਗਲ ਨੇ ਪਟਿਆਲਾ ਦੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ

ਕੋਵਿਡ ਤੋਂ ਬਚਾਅ ਤੇ ਜੁਰਮ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਲਾਜ਼ਮੀ-ਐਸ.ਐਸ.ਪੀ. ਦੁੱਗਲ ਰਾਜੇਸ਼ ਗੌਤਮ ਪਟਿਆਲਾ, 31 ਜੁਲਾਈ:2020    …

Read More

ਕੋਰੋਨਾ ਦਾ ਕਹਿਰ- ਡੀ.ਐਸ.ਪੀ. ਰਵਿੰਦਰ ਸਿੰਘ ਤੇ 2 ਹੋਰ ਪੁਲਿਸ ਕਰਮਚਾਰੀਆਂ ਸਣੇ 35 ਹੋਰ ਪੌਜੇਟਿਵ

ਬਰਨਾਲਾ ਸ਼ਹਿਰ ਦੇ 88 ਮਰੀਜ਼ਾਂ ਸਮੇਤ ਕੁੱਲ 143 ਕੇਸ ਐਕਟਿਵ ਹਰਿੰਦਰ ਨਿੱਕਾ ਬਰਨਾਲਾ 31 ਜੁਲਾਈ 2020        …

Read More

ਸਿਹਤ ਮੰਤਰੀ ਸਿੱਧੂ ਨੇ ਕੋਰੋਨਾ ਮਹਾਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਤੇ ਮਿਸ਼ਨ ਫਤਿਹ ’ਚ ਜੁਟੇ ਸਾਰੇ ਵਿਭਾਗਾਂ ਦੀ ਭੂਮਿਕਾ ਨੂੰ ਸਰਾਹਿਆ 

ਸਿਹਤ ਮੰਤਰੀ ਨੇ ਤਪਾ ਵਿਖੇ 20 ਬਿਸਤਰਿਆਂ ਵਾਲੇ ਜ਼ੱਚਾ-ਬੱਚਾ ਹਸਪਤਾਲ ਦਾ ਰੱਖਿਆ ਨੀਂਹ ਪੱਥਰ ਮੌਰਚਰੀ ਤੇ ਕੰਟੀਨ ਦਾ ਵੀ ਨੀਂਹ…

Read More

ਜੇਲ੍ਹ ਬੰਦੀ ਲੱਖੀ ਦੀ ਸ਼ੱਕੀ ਹਾਲਤਾਂ ਚ,ਹੋਈ ਮੌਤ ਦੇ ਮਾਮਲੇ ਨੇ ਫੜ੍ਹਿਆ ਤੂਲ, ਪੋਸਟਮਾਰਟਮ ਰਿਪੋਰਟ ਤੋਂ ਹੋਇਆ ਖੁਲਾਸਾ, ਨਸ਼ੇ ਦੀ ਉਵਰਡੋਜ਼ ਨਾਲ ਹੋਈ ਮੌਤ

ਏ ਡੀ ਜੀ ਪੀ ਜੇਲ੍ਹਾਂ ਤੋਂ ਪਰਿਵਾਰ ਦੇ ਮੈਂਬਰਾਂ ਨੇ ਮੰਗੀ ਜਾਂਚ,ਵੱਡਾ ਸਵਾਲ ਜੇਲ੍ਹ ਚ, ਨਸ਼ਾ ਕਿੱਥੋਂ ਆਇਆ ? ਪਰਿਵਾਰਕ…

Read More

ਜਿਲ੍ਹੇ ਅੰਦਰ ਕੋਰੋਨਾ ਦਾ ਵਧਿਆ ਜ਼ੋਰ- ਥਾਣਾ ਮਹਿਲ ਕਲਾਂ ਦੇ ਐਸ.ਆਈ , ਏ.ਐਸ.ਆਈ. ਤੇ ਮੁੱਖ ਮੁਨਸ਼ੀ ਸਮੇਤ 33 ਪੌਜੇਟਿਵ ਮਰੀਜ਼ ਮਿਲੇ ਹੋਰ

ਸ਼ਹਿਰ ਦੇ 1 ਕੱਪੜਾ ਵਪਾਰੀ ਰਾਕੇਸ਼ ਕੁਮਾਰ ਤੇ ਉਸਦੀ ਦੁਕਾਨ ਦੇ 10 ਮੁਲਾਜਿਮ ਵੀ ਆਏ ਪੌਜੇਟਿਵ ਹਰਿੰਦਰ ਨਿੱਕਾ ਬਰਨਾਲਾ 29…

Read More
error: Content is protected !!