” ਟੰਡਨ ਇੰਟਰਨੈਸ਼ਨਲ ਸਕੂਲ ” ਸਪੋਰਟਸ ਚਰਟੀ , ਸਾਇੰਸ , ਪ੍ਰਫੋਰਮਿੰਗ ਆਟਰ , ਇਕੋ ਅਤੇ ਲੀਟਰੇਚਰ ਕੱਲਬ ਦੀ ਕੀਤੀ ਗਈ ਸ਼ੁਰੂਆਤ
(ਪੀ ਟੀ ਨੈੱਟਵਰਕ ਨਿਊਜ਼)
ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪੀਅਨ ਸਟਡੀ ਪੈਟਰਨ ਅਤੇ ਸੁਵਿਧਾਵਾ ਨਾਲ ਲੈਸ ਹੈ।ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆ ਦੀ ਲੁਕੇ ਹੋਏ ਪ੍ਰਤੀਭਾ ਨੂੰ ਲੱਭਣ ਅਤੇ ਉਸਨੂੰ ਨਿਖਾਰਣ ਲਈ ਵੱਖ – ਵੱਖ ਸਮੇ ਉਪਰ ਵੱਖ – ਵੱਖ ਗਤੀਵਿਧੀਆ / ਮੁਕਾਬਲਿਆ ਦਾ ਅਯੋਜਨ ਕਰਦਾ ਆ ਰਿਹਾ ਹੈ।ਇਸੇ ਸਿਲਸਿਲੇ ਨੂੰ ਅਗਾਹ ਵਧਾਉਂਦੇ ਹੋਏ ਅੱਜ ਸਕੂਲ ਕੈਪਸ ਵਿੱਚ ” ਟੀ.ਆਈ.ਐਸ. ਕਲੱਬਾਂ ” ਦੇ ਘੋਸਣਾ ਨਾਲ ਸਬੰਧਿਤ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਵੱਖ – ਵੱਖ ਕੰਮਾਂ ਲਈ ਵੱਖ – ਵੱਖ ਕਲੱਬਾਂ ਦੀ ਸਰੂਆਤ ਕੀਤੀ ਗਈ।ਇਸ ਪ੍ਰਤੀ ਜਾਣਕਾਰੀ ਦਿੰਦੀਆਂ ਸਕੂਲ ਦੇ ਪ੍ਰਿੰਸੀਪਲ ਡਾ . ਸਰੂਤੀ ਸ਼ਰਮਾ ਜੀ ਨੇ ਦੱਸਿਆ ਕਿ ਸਕੂਲ ਵਿੱਚ ਸਪੋਰਟਸ , ਚਰਟੀ , ਸਾਇੰਸ , ਪ੍ਰੋਫੋਰਮਿੰਗ ਆਟਰ , ਇਕੋ ਅਤੇ ਲੀਟਰੇਚਰ ਕੱਲਬਾ ਦੀ ਸਰੂਆਤ ਕੀਤੀ ਗਈ ਹੈ ਜਿਸ ਤਹਿਤ ਵੱਖ – ਵੱਖ ਕਲੱਬ ਅਪਣੇ – ਅਪਣੇ ਖੇਤਰ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਅਪਣਾ ਸਮਾਜ ਪ੍ਰਤੀ ਬਣਦਾ ਫਰਜ ਨਿਭਾਉਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦਾ ਮਨੋਬਲ ਅਤੇ ਕੰਮ ਕਰਨ ਦੀ ਗੁਣਵੱਤਾ ਵੱਧਦੀ ਹੈ