ਬਰਨਾਲਾ ਦੇ SSP ਸੰਦੀਪ ਗੋਇਲ ਸਣੇ ਸੂਬੇ ਦੇ 28 ਆਈ ਪੀ ਐਸ ਅਤੇ 13 ਪੀ ਪੀ ਐਸ ਅਫਸਰ ਕੀਤੇ ਇੱਧਰੋਂ-ਉੱਧਰ
ਪੰਜਾਬ ਵਿੱਚ ਆਪਣੀ ਨਿਵੇਕਲੀ ਪਹਿਚਾਣ ਕਾਇਮ ਕਰਨ ਵਾਲੇ ਬਹੁਚਰਚਿਤ ਬਰਨਾਲਾ ਦੇ ਐਸਐਸਪੀ ਸ੍ਸਰੀ ਸੰਦੀਪ ਗੋਇਲ
ਨੂੰ ਬਰਨਾਲਾ ਤੋਂ ਬਦਲ ਕੇ ਸ੍ਰੀ ਫਤਿਹਗੜ੍ਹ ਸਾਹਿਬ ਦਾ ਬਰਨਾਲਾ ਤੇ ਤਤਕਾਲੀ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਤਰਨਤਾਰਨ ਅਤੇ ਫਿਰੋਜਪੁਰ ਦੇ ਐਸਐਸਪੀ ਭਗੀਰਥ ਸਿੰਘ ਮੀਨਾ ਨੂੰ ਬਰਨਾਲਾ ਅਤੇ ਸਵਪਨ ਸ਼ਰਮਾ ਨੂੰ ਸੰਗਰੂਰ ਦਾ ਐਸ.ਐਸ.ਪੀ ਲਗਾਇਆ ਗਿਆ ਹੈ।ਉੱ
ਉੱਧਰ ਬਰਨਾਲਾ ਦੇ ਹੀ ਦੋ ਵਾਰ ਐਸ ਐਸ ਪੀ ਰਹਿ ਚੁੱਕੇ ਗੁਰਪ੍ਰੀਤ ਸਿੰਘ ਤੂਰ ਆਈਪੀਐਸ ਅਧਿਕਾਰੀ ਨੂੰ ਡੀਆਈਜੀ ਪਟਿਆਲਾ ਰੇਂਜ ਲਾਇਆ ਗਿਆ ਹੈ।
