ਮਾਸਟਰਮਾਇੰਡ ਸੰਸਥਾਂ ਨੇ ਕਰਵਾਇਆ ਕੰਪਿਊਟਰ ਦੇ ਵਿਦਿਆਰਥੀਆ ਵਿੱਚ ਪਰੈਜਨਟੇਸ਼ਨ ਮੁਕਾਬਲਾ-ਸਿਵ ਸਿੰਗਲਾ

Advertisement
Spread information

ਪਰੈਜਨਟੇਸ਼ਨ ਮੁਕਾਬਲਾ ਵਿਦਿਆਰਥੀਆ ਦੇ ਆਤਮ ਵਿਸਵਾਸ ਨੂੰ ਉਭਾਰ ਅਤੇ ਪ੍ਰਭੂਲਤ ਕਰਨ ਵਿੱਚ ਸਹਾਇਕ:- ਸਿਵ ਸਿੰਗਲਾ


ਹਰਿੰਦਰ ਨਿੱਕਾ , ਬਰਨਾਲਾ 20 ਫਰਵਰੀ 2021         

       ਮਾਸਟਰਮਾਇੰਡ ਸੰਸਥਾ ਦਾ ਇਲਾਕੇ ਵਿੱਚ ਪਣਾ ਵੱਖਰਾ ਹੀ ਨਾਮ ਹੈ। ਇਹ ਨਾਮ ਜਿਥੇ ਇਥੋਂ ਦੇ ਮਹਿਨਤੀ ਅਤੇ ਤਜਰਬੇਕਾਰ ਸਟਾਫ ਅਤੇ ਵਿਦਿਆ ਲਈ ਵਰਤੀ ਜਾਣ ਵਾਲੇ ਅਤਿ ਅਧੁਨਿਕ ਸਾਧਨਾਂ ਕਰਕੇ ਹੈ ਉਥੇ ਹੀ ਸੰਸਥਾ ਵੱਲੋਂ ਸਮੇਂ ਸਮੇਂ ਦੇ ਵਿਦਿਆਰਥੀਆਂ ਨੂੰ ਸਾਹਿਤ ਅਤੇ ਉਹਨਾਂ ਦੇ ਆਤਮ ਵਿਸਵਾਸ ਨੂੰ ਹੋਰ ਵੀ ਉਭਾਰ ਲਈ ਕੀਤੇ ਜਾਣ ਵਾਲੇ ਉਪਰਾਲਿਆ ਕਰਕੇ ਵੀ ਹੈ। ਸੰਸਥਾ ਸਮੇਂ-ਸਮੇਂ ਤੇ ਵਿਦਿਆਰਥੀਆਂ ਲਈ ਅਜਿਹੇ ਮੌਕੇ ਬਣਾਉਂਦਾ ਰਹਿੰਦਾ ਹੈ ਜਿਸ ਨਾਲ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਮਿਲਦੀ ਹੈ। ਇਸੇ ਸਿਲਸਲੇ ਵਿੱਚ ਸੰਸਥਾਂ ਵੱਲੋਂ ਪਿਛਲੇ ਦਿਨੀ ਕੰਪਿਊਟਰ ਵਿਭਾਗ ਦੇ ਵਿਦਿਆਰਥੀਆ ਵਿੱਚ ਪ੍ਰੇਜਣੇਸ਼ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਸੰਸਥਾ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ ਅਤੇ ਉਪਰੋਤਕ ਵਿਸੇ ਦੇ ਸਬੰਧ ਵਿੱਚ ਅਪਣੇ-ਅਪਣੇ ਵਿਚਾਰ ਪੇਸ਼ ਕਰਦੀਆਂ ਵੱਖ-ਵੱਖ ਪਰੈਜੂਏਸ਼ਨ ਤਿਆਰ ਕੀੜਿਆ ਗਇਆ। ਇਹਨਾਂ ਵਿਦਿਆਰਥੀਆਂ ਦੀ ਕਾਰਜਕੁਸ਼ਲਤਾ ਨੂੰ ਪ੍ਰਣ ਦੀ ਜਿੰਮੇਬਾਰੀ ਰਤਨ ਸਿੰਗਲਾ ਨੇ ਨਿਭਾਈ ਅਤੇ ਉਹਨਾਂ ਦੇ ਵਿਦਿਆਰਥੀਆਂ ਦੇ ਪਰੇਜਨਟੇਸ਼ਨ ਨੂੰ ਪ੍ਰਖਦੇ ਹੋਏ ਜੇਤੂ ਵਿਦਿਆਰਥੀ ਦੀ ਘੋਸ਼ਣਾ ਕੀਤੀ ਅਤੇ ਉਹਨਾਂ ਨੂੰ ਇਨਾਮ ਅਤੇ ਸ਼ਾ ਪੱਤਰ ਝਲਮ ਕੀਤੇ।

Advertisement

      ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ ਜੀ ਨੇ ਦੱਸਿਆ ਕਿ ਸੰਸਥਾ ਦਾ ਮਕਸਦ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਨਾਲ ਨਾਲ ਇੱਕ ਚੰਗੇ ਨਾਗਰਿਕ ਬਣਾਉਣਾ ਅਤੇ ਉਹਨਾਂ ਦੇ ਅੰਦਰ ਆਤਮ ਵਿਸਵਾਸ ਨੂੰ ਪ੍ਰਫੁੱਲਤ ਕਰ ਉਹਨਾਂ ਦੀ ਸਖਸਿਆਤ ਨੂੰ ਹੋਰ ਵੀ ਨਿਖਾਰਣਾ ਹੈ। ਉਹਨਾਂ ਕਿਹਾ ਕਿ ਅਜਿਹੇ ਮੌਕੇ ਹੀ ਵਿਦਿਆਰਥੀ ਦੀ ਸੱਚ ਨੂੰ ਅਗਾਹ ਵਧੂ ਵਣਾਉਣ ਵਿੱਚ ਸਹਾਇਕ ਸਿੱਧ ਹੁੰਦੇ ਹਨ । ਇਹੀ ਕਾਰਣ ਹੈ ਕਿ ਸੰਸਥਾ ਸਮੇ ਸਮੇਂ ਤੋਂ ਅਤੇ ਸਮਾਗਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸ ਕੰਪੀਟੀਸ਼ਨ ਦਾ ਮਕਸਦ ਵਿਦਿਆਰਥੀਆਂ ਵਿੱਚ ਕੰਪੀਊਟਰ ਅਤੇ ਟੈਕਨੋਲੋਜੀ ਪ੍ਰਤੀ ਰੁਚੀ ਪੈਦਾ ਕਰਨਾ ਵੀ ਸੀ। ਉਹਨਾਂ ਕਿਹਾ ਅਜਿਹੇ ਮੌਕੇ ਵਿਦਿਆਰਥੀਆਂ ਨੂੰ ਅਪਣੇ ਝਰ ਉਪਰ ਜਿੱਤ ਪ੍ਰਾਪਤ ਕਰਨ ਨੂੰ ਲਾਭਦਾਇਕ ਸਿੱਧ ਹੁੰਦੇ ਹਨ । ਅੰਤ ਵਿੱਚ ਉਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਰਾਂ ਦੇ ਮੌਕਿਆਂ ਦਾ ਭਰਪੂਰ ਲਾਭ ਉਠਾਉਣ ਅਤੇ ਅਪਣੇ ਗਿਆਨ ਦਾ ਪਾਸਾਰ ਕਰਨ।

Advertisement
Advertisement
Advertisement
Advertisement
Advertisement
error: Content is protected !!