ਸਿਵਲ ਡਿਫੈਂਸ ਬਰਨਾਲਾ ਵੱਲੋਂ ਥ੍ਰੀ ਡੀ ਰਿਫਲੈਕਟਰ ਲਗਾਏ ਗਏ

ਰਘਵੀਰ ਹੈਪੀ , ਬਰਨਾਲਾ, 16 ਫਰਵਰੀ 2021         ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਸ਼੍ਰੀ ਰਛਪਾਲ ਸਿੰਘ ਧੂਰੀ ਦੇ ਦਿਸਾ–ਨਿਰਦੇਸ਼ਾਂ ਤਹਿਤ ਸਿਵਲ ਡਿਫੈਂਸ ਬਰਨਾਲਾ ਵੱਲੋਂ ਵਾਤਾਵਰਣ ਪ੍ਰੇਮੀ ਸ਼੍ਰੀ ਰਾਣਾ ਰਣਦੀਪ ਸਿੰਘ ਦੇ ਸਹਿਯੋਗ ਨਾਲ ਲਗਭਗ 100 ਟਰਾਲੀਆਂ ਦੇ ਪਿੱਛੇ ਥ੍ਰੀ ਡੀ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਦੇ ਸਮੇਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।ਇਸ ਮੌਕੇ ਤੇ ਸਿਵਲ ਡਿਫੈਂਸ ਬਰਨਾਲਾ ਦੇ ਇੰਚਾਰਜ ਸ਼੍ਰੀ ਕੁਲਦੀਪ ਸਿੰਘ ਵੱਲੋਂ ਟਰੈਕਟਰ–ਟਰਾਲੀਆਂ ਦੇ ਡਰਾਇਵਰਾਂ ਨੂੰ ਰਾਤ ਸਮੇਂ ਅਤੇ ਧੁੰਦ ਦੇ ਮੌਸਮ ਦੌਰਾਨ ਸਾਵਧਾਨੀਆਂ ਵਰਤਦੇ ਹੋਏ ਅਤੇ ਨਾਲ ਹੀ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ।ਇਸ ਸਮੇਂ ਸ਼੍ਰੀ ਰਾਣਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਥ੍ਰੀ ਡੀ ਰਿਫਲੈਕਟਰਾਂ ਦੀ ਮੱਦਦ ਨਾਲ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਨੂੰ ਟਰਾਲੀਆਂ ਨਾ ਦਿਖਣ ਦੀ ਸੂਰਤ ਵਿੱਚ ਹੋਣ ਵਾਲੀ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਹੈ।ਇਸ ਮੌਕੇ ਡਿਪਟੀ ਚੀਫ਼ ਵਾਰਡਨ ਸ਼੍ਰੀ ਮਹਿੰਦਰ ਕਪਿਲ, ਸਿਵਲ ਡਿਫੈਂਸ ਬਰਨਾਲਾ ਦੇ ਹਵਲਦਾਰ ਪਰਮਜੀਤ ਸਿੰਘ, ਸੁਖਦੀਪ ਸਿੰਘ ਤੋਂ ਇਲਾਵਾ ਸਟਾਫ਼ ਵੀ ਹਾਜ਼ਰ ਸੀ।

Read More

ਰਾਮ ਸਰੂਪ ਅਣਖੀ ਦੀ 11ਵੀਂ ਬਰਸੀਂ ਮੌਕੇ ,ਉਨਾਂ ਦਾ ਅਣਛਪਿਆ ਨਾਵਲ ‘ਕੱਚਾ ਫ਼ਲ’ ਲੋਕ ਅਰਪਣ

ਰਾਮ ਸਰੂਪ ਅਣਖੀ ਦੀ ਬਰਸੀਂ ਮੌਕੇ ਕਰਵਾਇਆ ਸਾਹਿਤਕ ਅਤੇ ਪੁਸਤਕ ਮੇਲਾ ਬੇਅੰਤ ਬਾਜਵਾ , ਰੂੜੇਕੇ ਕਲਾਂ 16 ਫਰਵਰੀ 2021  …

Read More

14 ਤੇ 17 ਫਰਵਰੀ ਨੂੰ ਸ਼ਰਾਬ ਦੀ ਵਿਕਰੀ ਅਤੇ ਅਸਲਾ ਚੁੱਕ ਕੇ ਚੱਲਣ ’ਤੇ ਵੀ ਪਾਬੰਦੀ

ਰਘਵੀਰ ਹੈਪੀ , ਬਰਨਾਲਾ, 12 ਫਰਵਰੀ 2021 ਜ਼ਿਲਾ ਮੈਜਿਸਟਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਨਗਰ ਕੌਂਸਲ ਦੀਆਂ ਆਮ…

Read More

ਸੁਣ ਵੇ ਰਾਜ ਕਰੇਂਦਿਆ:-ਤੂੰ ਖਾਵੇ ਖੇਤ ਹੀ ਆਪਣੇ,ਤੇਰੀ ਗਿੱਟਿਆਂ ਦੇ ਵਿੱਚ ਮੱਤ

ਸੁਣ ਵੇ ਰਾਜ ਕਰੇਂਦਿਆ ਸੁਣ ਵੇ ਰਾਜ ਕਰੇਂਦਿਆ ,ਤੇਰੀ ਬੁੱਧੀ ਗਈ ਉਲੱਥ, ਤੂੰ ਖਾਵੇ ਖੇਤ ਹੀ ਆਪਣੇ,ਤੇਰੀ ਗਿੱਟਿਆਂ ਦੇ ਵਿੱਚ…

Read More

ਮਾਣ ਦੀ ਗੱਲ-ਸੰਗਰੂਰ ਜ਼ਿਲ੍ਹੇ ਨੂੰ ਪਾਣੀ ਦੀ ਸੰਭਾਲ ਲਈ ਮਿਲਿਆ ਦੂਜਾ ਰਾਸ਼ਟਰੀ ਵਾਟਰ ਐਵਾਰਡ

ਪਾਣੀ ਦੀ ਸੁਚੱਜੀ ਵਰਤੋਂ ਮਾਨਵਤਾ ਲਈ ਸਹਾਈ- ਡਿਪਟੀ ਕਮਿਸ਼ਨਰ ਹਰਪ੍ਰੀਤ ਕੌਰ/ ਰਿੰਕੂ ਝਨੇੜੀ , 10 ਫਰਵਰੀ:2021         …

Read More

ਸ਼੍ਰੋਮਣੀ ਗਾਇਕ ਪੁਰਸਕਾਰ ਲਈ ਭਾਸ਼ਾ ਵਿਭਾਗ ਨੇ ਚੁਣਿਆ ਲੋਕ ਸੰਪਰਕ ਵਿਭਾਗ ਦਾ ਸੇਵਾ ਮੁਕਤ ਕਲਾਕਾਰ ਪਾਲੀ ਦੇਤਵਾਲੀਆ 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ:,ਗੁਰਭਜਨ ਗਿੱਲ ਨੇ ਦਿੱਤੀ ਜਾਣਕਾਰੀ ਦਵਿੰਦਰ ਡੀ.ਕੇ. ਲੁਧਿਆਣਾ: 10 ਫਰਵਰੀ 2021 ਲੋਕ ਸੰਗੀਤ ਗਾਇਕੀ…

Read More

4 ਨਗਰ ਕੌਂਸਲਾਂ ਦੇ 72 ਵਾਰਡਾਂ ’ਚ 1 ਲੱਖ 29 ਹਜਾਰ 235 ਵੋਟਰ ਕਰਨਗੇ 281 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਕੁੱਲ ਪੋਲਿੰਗ ਸਟੇਸ਼ਨ- 61 ,ਸੰਵੇਦਨਸ਼ੀਲ ਪੋਲਿੰਗ ਸਟੇਸ਼ਨ 23 ਤੇ ਅਤਿ-ਸੰਵੇਦਨਸ਼ੀਲ  ਸਟੇਸ਼ਨ 14  ਸਮੂਹ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ…

Read More

ਪਿੰਡਾਂ ਵਿੱਚ ਸੈਨੀਟੇਸ਼ਨ ਸਹੂਲਤਾਂ ਨੇ ਲੋਕਾਂ ਦੇ ਜੀਵਨ ਵਿੱਚ ਲਿਆਂਦਾ ਸਕਰਾਤਮਕ ਬਦਲਾਅ

ਜ਼ਿਲ੍ਹਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 07 ਫਰਵਰੀ 2021           …

Read More

ਫ਼ਤਹਿਗੜ੍ਹ ਸਾਹਿਬ ਦੇ 42 ਪਿੰਡਾਂ ‘ਚ ਕਮਿਊਨਟੀ ਸੈਨਟਰੀ ਕੰਪਲੈਕਸ ਬਣਨ ਨਾਲ ਹੋਵੇਗਾ ਸਫਾਈ ’ਚ ਸੁਧਾਰ, ਵਧੇਗੀ ਕੌਮੀ ਪੱਧਰ ’ਤੇ ਰੈਕਿੰਗ

16 ਪਿੰਡਾਂ ਦਾ ਕੰਮ ਪ੍ਰਗਤੀ ਅਧੀਨ, ਇਸ ਕੰਮ ਦੀ ਅਨੁਮਾਨਤ ਲਾਗਤ ਤਕਰੀਬਨ 1 ਕਰੋੜ 21 ਲੱਖ: ਕਾਰਜਕਾਰੀ ਇੰਜਨੀਅਰ 15 ਹੋਰ…

Read More

4 ਮਹੀਨਿਆਂ ਤੋਂ ਭਗੌੜਾ ਰਿਸ਼ਵਤਖੋਰ ਥਾਣੇਦਾਰ ਆਖਿਰ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ

ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਿਆ ਸੀ ਏਐਸਆਈ ਹਾਕਮ ਸਿੰਘ ਮਨੀ ਗਰਗ, ਬਰਨਾਲਾ 4 ਫਰਵਰੀ 2021     …

Read More
error: Content is protected !!