ਸਾਬਕਾ ਫੌਜੀਆਂ ਨੇ ਕਾਰਗਿਲ ਵਿਜੈ ਦਿਵਸ ਦੀ ਸਿਲਵਰ ਜੁਬਲੀ ਮਨਾਈ ਵੀਰ ਨਾਰੀਆਂ ਨੂੰ ਕੀਤਾ ਸਨਮਾਨਿਤ – ਇੰਜ: ਸਿੱਧੂ

Advertisement
Spread information

ਰਘਬੀਰ ਹੈਪੀ , ਬਰਨਾਲਾ 25 ਜੁਲਾਈ 2024

    ਗੁਰੂਦੁਆਰਾ ਬੀਬੀ ਪ੍ਰਧਾਨ ਕੌਰ ਵਿੱਖੇ ਕਾਰਗਿਲ ਵਿਜੈ ਦਿਵਸ ਦੀ 25ਵੀ ਬਰਸੀ ਸਮਾਗਮ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ 20 ਦੇ ਕਰੀਬ ਜੰਗੀ ਵਿਧਵਾਵਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਸਾਸਨ ਵੱਲੋ ਐਸ ਡੀ ਐਮ ਬਰਨਾਲਾ ਸ੍ਰ ਸਤਵੰਤ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ।                                            ਇਹ ਜਾਣਕਾਰੀ ਸੂਬੇਦਾਰ ਮੇਜਰ ਰਾਜ ਸਿੰਘ ਅਤੇ ਸੂਬੇਦਾਰ ਕਮਲ ਸ਼ਰਮਾ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆ ਦਸਿਆ ਕਿ ਕੇ ਐਸ ਡੀ ਐਮ ਬਰਨਾਲਾ ਨੇ ਹਾਜ਼ਰੀਨ ਨੂੰ ਸਬੋਧਨ ਕਰਦਿਆ ਕਿਹਾ ਕਿ ਸਮੁੱਚਾ ਪ੍ਰਸਾਸਨ ਸਾਬਕਾ ਅਤੇ ਮੌਜੂਦਾ ਫੌਜੀਆ ਨੂੰ ਜਿਲ੍ਹੇ ਅੰਦਰ ਕੋਈ ਭੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਪ੍ਰਸਾਸਨ ਵੱਲੋ ਭਾਓ ਭਿੰਨ ਸਰਧਾਂਜਲੀ ਅਰਪਨ ਕੀਤੀ ਕਰਨਲ ਜੈਵੰਸ ਸਿੰਘ ਪਟਿਆਲਾ ਨੇ ਕਾਰਗਿਲ ਦੀ ਲੜਾਈ ਤੇ ਵਿਸਥਾਰ ਨਾਲ ਚਾਨਣਾ ਪਾਇਆ।                                   ਉਹਨਾਂ ਦੱਸਿਆ ਕੇ ਇਸ ਲੜਾਈ ਵਿੱਚ 527 ਫੋਜੀ ਵੀਰਾ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ 1363 ਫੋਜੀ ਵੀਰ ਜਖਮੀ ਹੋਏ ਆਖਰ 26 ਜੁਲਾਈ ਨੂੰ ਭਾਰਤ ਦਾ ਝੰਡਾ ਲਹਿਰਾ ਕੇ ਜਿੱਤ ਦਾ ਡੰਕਾ ਵਜਾਇਆ ਇਸ ਸਮਾਗਮ ਨੂੰ ਸਿੱਧੂ ਤੋ ਇਲਾਵਾ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਜੱਥੇਦਾਰ ਗੁਰਤੇਜ ਸਿੰਘ ਦਾਣਗੜ੍ਹ ਬਲਵਿੰਦਰ ਸਿੰਘ ਢੀਂਡਸਾ ਨੇ ਭੀ ਸਬੋਧਨ ਕੀਤਾਂ ਇਸ ਮੌਕੇ ਗੁਰਮਤਿ ਸਿੰਘ ਹੰਡਿਆਇਆ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਲ੍ਹਾ ਪ੍ਰਧਾਨ ਕਾਗਰਸ ਸੁਰਜੀਤ ਸਿੰਘ ਠੀਕਰੀਵਾਲ ਮੈਨੇਜਰ ਗੁਰੂਦਵਾਰਾ ਬਾਬਾ ਗਾਂਧਾ ਸਿੰਘ ਮੈਬਰ ਐਸ ਜੀ ਪੀ ਸੀ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਸਰਪੰਚ ਗੁਰਦਰਸ਼ਨ ਸਿੰਘ ਐਮ ਸੀ ਕੇਵਲ ਸਿੰਘ ਵੀਨਸ ਸਿੰਘ ਸਭਾ ਗੁਰੂ ਘਰ ਦੇ ਪ੍ਰਧਾਨ ਹਰਦੇਵ ਸਿੰਘ ਲੀਲਾ ਰਾਜਿੰਦਰ ਸਿੰਘ ਦਰਾਕਾ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਅਵਤਾਰ ਸਿੰਘ ਕੱਟੂ ਜਗਸੀਰ ਸਿੰਘ ਕੁਰੜ ਨਰਿੰਦਰ ਸਿੰਘ ਬਲਵੀਰ ਸਿੰਘ ਰਾਣੀ ਕੌਰ ਸੂਬੇਦਾਰ ਭੁੱਚਰ ਸਿੰਘ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਵਾਰੰਟ ਅਫ਼ਸਰ ਮਹਿੰਦਰ ਸਿੰਘ ਮੌਜੀ ਵਾਰੰਟ ਅਫ਼ਸਰ ਜਗਦੀਪ ਸਿੰਘ ਉਗੋ ਸੂਬੇਦਾਰ ਚਮਕੌਰ ਸਿੰਘ ਮਲੀਆ ਜੱਥੇਦਾਰ ਗੁਰਮੀਤ ਸਿੰਘ ਧੌਲਾ ਜੱਥੇਦਾਰ ਜਸਵਿੰਦਰ ਸਿੰਘ ਸਿੱਧੂ ਵਾਰੰਟ ਅਫ਼ਸਰ ਅਵਤਾਰ ਸਿੰਘ ਭੁਰੇ ਫਲਾਈਟ ਲੈਫ ਗੁਰਦੇਵ ਸਿੰਘ ਲੈਫ ਭੋਲਾ ਸਿੰਘ ਸਿੱਧੂ ਵਾਰੰਟ ਅਫ਼ਸਰ ਜਸਵਿੰਦਰ ਸਿੰਘ ਸੰਧੂ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਲਦੇਵ ਸਿੰਘ ਹਮੀਦੀ ਜੱਥੇਦਾਰ ਜਰਨੈਲ ਸਿੰਘ ਭੋਤਨਾ ਗੁਰਜੰਟ ਸਿੰਘ ਸੋਨਾ ਕੁਲਵਿੰਦਰ ਸਿੰਘ ਕਾਲਾ ਪ੍ਰਜੀਤ ਸਿੰਘ ਯਸ਼ਪਾਲ ਸਿੰਘ ਨਿਹਾਲੂਵਾਲ ਸੂਬੇਦਾਰ ਸਰਬਜੀਤ ਸਿੰਘ ਗੁਰਦੇਵ ਸਿੰਘ ਮੱਕੜ ਹੌਲਦਾਰ ਰਾਜ ਸਿੰਘ ਹੌਲਦਾਰ ਸੁਰਜੀਤ ਸਿੰਘ ਟਿੱਬਾ ਹੌਲਦਾਰ ਨਿਰਭੈ ਸਿੰਘ ਹੌਲਦਾਰ ਰੁਪਿੰਦਰ ਸਿੰਘ ਪੰਡਿਤ ਜਗਦੀਸ ਕੁਮਾਰ ਬੀਬੀ ਸ਼ਿਮਲਾ ਦੇਵੀ ਅਤੇ ਸੈਕੜੇ ਸਾਬਕਾ ਸੈਨਿਕ ਹਾਜ਼ਰ ਸਨ।

Advertisement

Advertisement
Advertisement
Advertisement
Advertisement
Advertisement
error: Content is protected !!