ਮਿਸਾਲੀ ਅਤੇ ਸ਼ਲਾਘਾਯੋਗ ਕਦਮ
ਹਸਪਤਾਲਾਂ ‘ਚ ਬੈਡਾਂ ਦੀ ਘਾਟ ਹੋਣ ‘ਤੇ ਕਰਨਾਟਕ ਦੇ ਗ੍ਰਹਿ ਮੰਤਰੀ ਨੇ ਆਪਣੇ ਘਰ ਨੂੰ ਬਣਾ ਦਿੱਤਾ ਕੋਵਿਡ ਸੈਂਟਰ
ਬੀ ਟੀ ਐੱਨ , ਕਰਨਾਟਕਾ 17 ਮਈ 2021
ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਕਰੁਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ । ਕੋਰੋਨਾ ਲਾਗ ਨਾਲ ਪੀਡ਼ਤ ਲੋਕਾਂ ਦੀ ਮਦਦ ਦੇ ਲਈ ਦੇਸ਼ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਸਾਹਮਣੇ ਆ ਰਹੀਆਂ ਹਨ । ਅਜਿਹੇ ਹੀ ਅਜਿਹੇ ਵਿਚ ਹੀ ਇਕ ਬਹੁਤ ਹੀ ਮਿਸਾਲੀ ਅਤੇ ਸ਼ਲਾਘਾਯੋਗ ਕੰਮ ਕਰਨਾਟਕਾ ਦੀ ਗ੍ਰਹਿ ਮੰਤਰੀ ਦਾ ਵੀ ਸਾਹਮਣੇ ਆਇਆ ਹੈ । ਜ਼ਿਕਰਯੋਗ ਹੈ ਕਿ ਕੋਰੋਨਾ ਪੀਡ਼ਤ ਮਰੀਜ਼ਾਂ ਦੇ ਲਈ ਆਪਣੇ ਘਰ ਨੂੰ ਹੀ ਕੋਵਿਡ ਸੈਂਟਰ ਬਣਾ ਦਿੱਤਾ ਹੈ । ਜਿਸ ਦੀ ਚਰਚਾ ਸਾਰੇ ਪਾਸੇ ਚੱਲ ਰਹੀ ਹੈ ।