Advertisement

ਰਾਜਸੀ ਤਿਕੜਮ ਤੋਂ ਬਾਅਦ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਫੈਕਟਰੀ ਤੇ ਹੋਈ ਵੱਡੀ ਕਾਰਵਾਈ.. ਪਟਿਆਲਾ ਹੈਡ ਆਫਿਸ ਤੋਂ Trident ਫੈਕਟਰੀ ‘ਚ ਪਹੁੰਚਿਆ 9 ਗੱਡੀਆਂ ਦਾ ਕਾਫਿਲਾ, ਦੁਪਹਿਰ ਤੋਂ ਸ਼ੁਰੂ ਹੋਈ ਜਾਂਚ ਹਾਲੇ ਵੀ ਜ਼ਾਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੈਕਟਰੀ ਲਵਨੀਤ ਦੂਬੇ ਅਤੇ ਹੋਰ ਅਧਿਕਾਰੀਆਂ ਨੇ ਫੋਨ ਵੀ ਨਹੀਂ ਕੀਤਾ ਰਿਸੀਵ… ਹਰਿੰਦਰ ਨਿੱਕਾ,…
ਬੰਬ ਪਲਾਂਟ’ ਦਾ ਪਰਦਾਫਾਸ਼: ਪੁਲਿਸ ਦੇ ਅੜਿੱਕੇ ਆਏ ਦੋਸ਼ੀਆਂ ਤੋਂ ਖੁੱਲ੍ਹਿਆ ਸ਼ੰਭੂ ਧਮਾਕੇ ਦਾ ਰਾਜ਼.! ਹਰਿੰਦਰ ਨਿੱਕਾ, ਪਟਿਆਲਾ 29 ਅਪ੍ਰੈਲ 2026 ਪਟਿਆਲਾ ਦੇ ਕੋਤਵਾਲੀ ਥਾਣੇ ਦੀ ਪੁਲਿਸ ਪਾਰਟੀ ਦੀ ਮੁਸਤੈਦੀ ਨੇ ਸੂਬੇ ਨੂੰ ਦਹਿਲਾਉਣ ਦੀ ਇੱਕ ਖੌਫਨਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਚਾਰ ਅਜਿਹੇ ਖਤਰਨਾਕ ਵਿਅਕਤੀਆਂ ਨੂੰ ਦਬੋਚਿਆ…
ਸੋਨੀ ਪਨੇਸਰ, ਬਰਨਾਲਾ 29 ਅਪ੍ਰੈਲ 2026 ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਕਣਕ ਦਾ ਨਾੜ ਸੜਨ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈਏਐਸ ਵੱਲੋਂ ਡੀਐਸਪੀ, ਐਸਐਚਓ ਅਤੇ 3 ਕਲੱਸਟਰ ਅਫ਼ਸਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਵਲੋਂ ਅੱਜ ਐਸਐਸਪੀ ਬਰਨਾਲਾ…