ਸਿਹਤਕਾਮਿਆ ਵੱਲੋਂ ਐਸ.ਐਮ.ਓ. ਨਾਲ ਮੀਟਿੰਗ

Advertisement
Spread information

ਸਿਹਤਕਾਮਿਆ ਵੱਲੋਂ ਐਸ.ਐਮ.ਓ. ਨਾਲ ਮੀਟਿੰਗ

ਫਤਿਹਗੜ੍ਹ ਸਾਹਿਬ, 23 ਅਗਸਤ (ਪੀ.ਟੀ.ਨੈਟਵਰਕ)

ਮਲਟੀਪਰਪਜ਼ ਹੈਲਥ ਇੰਮਪਲਾਈਜ਼ ਯੂਨੀਅਨ ਬਲਾਕ ਪੀ.ਐਚ.ਸੀ. ਚਨਾਰਥਲ ਕਲਾਂ ਦੀ ਮੀਟਿੰਗ ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿਚ ਐਸ.ਐਮ.ਓ. ਚਨਾਰਥਲ ਕਲਾਂ ਡਾ. ਰਮਿੰਦਰ ਕੌਰ ਨਾਲ ਮੀਟਿੰਗ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਫੀਲਡ ਸਟਾਫ ਵਲੋਂ ਕੁਝ ਬੁਨਿਆਦੀ ਮੰਗਾਂ ਜੋ ਕਿ ਸੀ.ਐਚ.ਸੀ. ਪੱਧਰ ਤੇ ਹੱਲ ਹੋਣ ਵਾਲੀਆ ਸਨ ਸਬੰਧੀ ਐਸ.ਐਮ.ਓ. ਡਾ. ਰਮਿੰਦਰ ਕੌਰ ਨੂੰ ਮਿਲਿਆਂ ਗਿਆ ਤੇ ਉਨ੍ਹਾਂ ਵੱਲੋਂ ਮੀਟਿੰਗ ਦੌਰਾਨ ਸਾਰੀਆਂ ਮੰਗਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਦਾਰਪਾਲ, ਰਮਨਦੀਪ ਕੌਰ ਸੀ.ਐਚ.ਓ., ਰਣਦੀਪ ਸਿੰਘ, ਸੰਜੇ ਕੁਮਾਰ, ਨਰਿੰਦਰ ਸਿੰਘ, ਹਰਜਿੰਦਰ ਸਿੰਘ, ਰਵੀਇੰਦਰ ਸਿੰਘ, ਗੋਰਵ ਸ਼ਰਮਾਂ, ਮਨਦੀਪ ਕੌਰ, ਹਰਜੋਤ ਕੌਰ, ਮਹਾਵੀਰ ਸਿੰਘ ਤੇ ਹੋਰ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!