ਫਲਾਇੰਗ ਫੈਦਰਜ ਸੰਸਥਾ ਵੱਲੋਂ ਭਲ੍ਹਕੇ ਹੋਵੇਗਾ ਸਟੱਡੀ ਵੀਜਾ ਸੈਮੀਨਰ

Advertisement
Spread information

50 ਤੋਂ ਜਿਆਦਾ ਯੂਨਿਵਰਸਿਟੀਆਂ ਦੇ ਨੁਮਾਇੰਦੀਆਂ ਦੇਣਗੇ ਵਿਦਿਆਰਥੀਆਂ ਨੂੰ ਸਟੱਡੀ ਵੀਜਾ ਸਬੰਧੀ ਜਾਣਕਾਰੀ
ਫਲਾਇੰਗਫੈਦਰਜ ਦਾ “ਵਰਡ ਐਜੂਕੇਸ਼ਨ ਫੇਅਰ 2021” ਵਿਦਿਆਰਥੀਆਂ ਲਈ ਹੋਵੇਗਾ ਲਾਹੇਮੰਦ
ਫਲਾਇੰਗਫੈਦਰਜ ਦਾ “ਵਰਡ ਐਜੂਕੇਸ਼ਨ ਫੇਅਰ 2021” ਵਿੱਚ ਪਾਉ ‘ਮੌਕੇ ਤੇ ਆਫਰ ਲੈਟਰ’-


ਹਰਿੰਦਰ ਨਿੱਕਾ , ਬਰਨਾਲਾ 21 ਸਤੰਬਰ 2021 

     ਫਲਾਇੰਗ ਫੈਦਰਜ ਸੰਸਥਾ ਦਾ ਆਈਲੈਟਸ ਅਤੇ ਇਮੀਗਰੇਸ਼ਨ ਦੇ ਖੇਤਰ ਵਿੱਚ ਅਪਣਾ ਹੀ ਇਕ ਵੱਖਰਾ ਨਾਮ ਹੈ। ਇਹ ਸੰਸਥਾਂ ਜਿਥੇ ਵਿਦਿਆਰਥੀਆਂ ਨੂੰ ਅਡਵਾਂਸ ਅਤੇ ਅਧੁਨਿਕ ਸਾਧਨਾਂ ਨਾਲ ਚੰਗੀ ਸਿੱਖਿਆ ਦੇ ਰਹੀ ਹੈ । ਉਥੇ ਹੀ ਨਾਲ-ਨਾਲ ਵੱਖ-ਵੱਖ ਸਮੇ ਤੇ ਵਿਸ਼ੇਸ਼ ਮਾਹਿਰਾ ਦੀ ਸਹਾਇਤਾ ਨਾਲ ਵਿੱਦਿਆਰਥੀਆਂ ਦੀ ਸਖਸਿਅਤ ਨੂੰ ਨਿਖਾਰਣ ਲਈ ਯਤਨ ਕਰਦੀ ਰਹਿੰਦੀ ਹੈ। ਇਸੇ ਹੀ ਸਿਲਸਲੇ ਨੂੰ ਅੱਗੇ ਵਧਾਉਦੇ ਹੋਏ ਸੰਸਧਾਂ ਵੱਲੋ ਮਿਤੀ 22-09-2021 ਵਰਡ ਐਜੂਕੇਸ਼ਨ ਫੇਅਰ 2021 ਕਰਵਾਇਆ ਜਾ ਰਿਹਾ ਹੈ ।

Advertisement

    ਜਿਸ ਵਿੱਚ ਕੈਨੇਡਾ ,ਯੂ.ਐਸ.ਏ, ਯੂਕੇ, ਯੂਰਪ ਅਤੇ ਆਸਟ੍ਰੇਲੀਆਂ ਦੀਆ ਟੋਪ 50 ਤੋ ਵੀ ਜਿਆਦਾ ਯੂਨਿਵਰਸਿਟੀਆ ਦੇ ਮਾਹਿਰ ਨੁਮਾਇੰਦੇ ਸਿਰਕਤ ਕਰ ਰਹੇ ਹਨ। ਇਸ ਮੇਲੇ ਵਿੱਚ 50 ਤੋ ਵੀ ਜਿਆਦਾ ਯੂਨਿਵਰਸਿਟੀਆ ਦੇ ਮਾਹਿਰ ਨੁਮਾਇੰਦੀਆਂੇ ਵਿਦਿਆਥੀਆਂ ਨੂੰ ਸਟੱਡੀ ਵੀਜੇ ਸਬੰਧੀ ਜਾਣਕਾਰੀ ਅਤੇ ਸੰਭਾਵਿਤ ਆਉਣ ਵਾਲੀਆਂ ਮੁਸਕਿਲਾਂ ਅਤੇ ਉਹਨਾਂ ਦੇ ਹੱਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ ।ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਡਾਇਰੈਕਟਰ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਇਸ ਵਿਸੇ ਨੂੰ ਲੈ ਨੇ ਕਈ ਤਰ੍ਹਾਂ ਦੇ ਭਰਮ ਅਤੇ ਡਰ ਹੁੰਦੇ ਹਨ। ਇਸ ਮੇਲੇ ਵਿੱਚ ਇਹਨਾਂ ਮਾਹਿਰਾ ਦੁਆਰਾ ਦੱਸੀ ਜਾਣਕਾਰੀ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਸਿੱਥ ਹੋਵੇਗੀ ਅਤੇ ਵਿਦਿਆਰਥੀਅ ਇਹਨਾਂ ਨੂਮਾਇੰਦੀਆਂ ਨਾਲ ਅਪਣਾ ਕੇਸ਼ ਡਿਸਕਸ ਕਰਕੇ ਮੌਕੇ ਤੇ ਹੀ ਆਫਰ ਲੇਟਰ ਪ੍ਰਾਪਤ ਕਰ ਸਕਣਗੇ ।
    ਫਲਾਇੰਗ ਫੈਦਰਜ ਸੰਸਥਾਂ ਕਾਫੀ ਲੰਮੇ ਸਮੇ ਤੋਂ ਵਿਦੇਸ਼ਾ ਵਿੱਚ ਸਫਲਤਾ ਪ੍ਰਾਪਤ ਕਰ ਹੁਣ ਅਪਣੇ ਦੇਸ ਵੀ ਇਸੇ ਸਿਲਸਲੇ ਨੂੰ ਬਰਕਰਾਰ ਰੱਖ ਰਹੀ ਹੈ।ਇਹ ਨਾਮ ਇਥੇ ਦਿੱਤੀਆ ਜਾਣ ਵਾਲੀਆ ਵਧੀਆਂ ਸਹੂਲਤਾਂ,ਅੱਪਡੇਟਿਡ ਸਟਡੀ ਮਟੀਰੀਅਲ,ਅਧੁਨਿਕ ਤਕਨੀਕਾਂ ਦੀ ਵਰਤੋਂ,ਵਿਦੇਸੀ ਮਾਹਿਰਾ ਦੇ ਅਨੁਭਵ ,ਵਿਦਿਆਰਥੀਆਂ ਅਤੇ ਸਟਾਫ ਦੀ ਲਗਨ ਅਤੇ ਯੋਗ ਅਗਵਾਈ ਕਰਕੇ ਹੀ ਸਭੱਵ ਹੋਇਆ ਹੈ।ਇਸ ਮੌਕੇ ਸੰਸਥਾ ਦੇ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਭਰਪੂਰ ਲਾਭ ਉਠਾਉਣ ਅਤੇ ਭਵਿੱਖ ਨੂੰ ਉਜਵਲ ਬਣਾਉਣ।ਉਹਨਾਂ ਕਿਹਾ ਕਿ ਫਲਾਇੰਗ ਫੈਦਰ ਸੰਸਥਾਂ ਤੁਹਾਡੀ ਇਸ ਕੋਸ਼ਿਸ਼ ਨੂੰ ਸਫਲ ਬਣਾਉਣ ਲਈ ਹਰ ਪਲ ਤਿਆਰ ਹੈ ਅਤੇ ਅਪਣੇ ਵੱਲੋ ਹਰ ਸੰਭਵ ਕੋਸ਼ਿਸ ਕਰਦਾ ਰਹੇਗਾ।

Advertisement
Advertisement
Advertisement
Advertisement
Advertisement
error: Content is protected !!