ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਬਰਨਾਲਾ ਜ਼ਿਲ੍ਹੇ ਦੀ ਭਾਜਪਾ ਕੋਰ ਕਮੇਟੀ ਦੀ ਹੋਈ ਮੀਟਿੰਗ
ਪੰਜਾਬ ਦੀਆਂ 13 ਸੀਟਾਂ ਉਪਰ ਭਾਜਪਾ ਉਮੀਦਵਾਰ ਜਿੱਤਣਗੇ : ਕੇਵਲ ਸਿੰਘ ਢਿੱਲੋਂ
ਰਘਵੀਰ ਹੈਪੀ, ਬਰਨਾਲਾ 4 ਅਪ੍ਰੈਲ 2024
ਭਾਰਤੀ ਜਨਤਾ ਪਾਰਟੀ ਦੀ ਬਰਨਾਲਾ ਜ਼ਿਲ੍ਹੇ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਸੂਬਾ ਕੋਰ ਕਮੇਟੀ ਮੈਂਬਰ ਕਮ ਕਲੱਸਟਰ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੋਈ । ਜਿਸ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਬੂਥ ਪੱਧਰ ਤੱਕ ਪਾਰਟੀ ਨੂੰ ਮਜਬੂਤ ਕਰਨ ਦਾ ਪ੍ਰਣ ਲਿਆ ਗਿਆ। ਇਸ ਉਪਰੰਤ ਕੇਵਲ ਸਿੰਘ ਢਿੱਲੋਂ ਵਲੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣ ਦਾ ਐਲਾਨ ਕੀਤਾ ਗਿਆ । ਉਥੇ ਹੀ ਇਸ ਮੌਕੇ ਕਈ ਪਿੰਡਾਂ ਦੇ ਸਰਪੰਚਾਂ ਅਹੁਦੇਦਾਰਤੋਂ ਇਲਾਵਾ 100 ਦੇ ਕਰੀਬ ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦੌਰਾਨ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੋਹ ਰਿਹਾ ਹੈੈ। ਆਗਾਮੀ ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਦੇ ਲੋਕ ਭਾਜਪਾ ਦੀ ਮੁੜ ਸਰਕਾਰ ਬਨਾਉਣ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਇਸ ਵਾਰ ਭਾਜਪਾ ਦੇ ਹੱਕ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਲੋਕ ਸੂਬਾ ਸਰਕਾਰ ਅਤੇ ਦੂਜੀਆਂ ਪਾਰਟੀਆਂ ਤੋਂ ਦੁਖ਼ੀ ਹਨ। ਲੋਕਾਂ ਦੀ ਇੱਕੋ ਇੱਕ ਉਮੀਦ ਭਾਰਤੀ ਜਨਤਾ ਪਾਰਟੀ ਹੈ। ਜਿਸ ਕਰਕੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਉਪਰ ਭਾਜਪਾ ਦੀ ਵੱਡੀ ਜਿੱਤ ਹੋਵੇਗੀ। ਉਥੇ ਨਾਲ ਹੀ ਉਹਨਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਕਿਸੇ ਵੀ ਉਮੀਦਵਾਰ ਨੂੰ ਟਿਕਟ ਦੇਵੇ ਉਹ ਪੂਰੀ ਜ਼ਿੰਦ ਜਾਨ ਲਾ ਕੇ ਪਾਰਟੀ ਨੂੰ ਜਿਤਾਉਣਗੇ।
ਇਸ ਮੌਕੇ ਯਾਦਵਿੰਦਰ ਸਿੰਘ ਸ਼ੰਟੀ ਪ੍ਰਧਾਨ, ਗੁਰਸ਼ਰਨ ਸਿੰਘ ਜਰਨਲ ਸਕੱਤਰ, ਸੋਮ ਨਾਥ ਤਪਾ ਮੰਡਲ ਪ੍ਰਧਾਨ, ਗੁਰਜੰਟ ਸਿੰਘ ਕਰਮਗੜ੍ਹ, ਕੁਲਦੀਪ ਸਿੰਘ ਧਾਲੀਵਾਲ, ਮੱਖਣ ਸਿੰਘ ਧਨੌਲਾ, ਮੋਹਿਤ ਗੋਇਲ ਲੋਕ ਸਭਾ ਵਿਸਥਾਰਕ, ਰਾਮ ਚੋਹਾਨ ਵਿਧਾਨ ਸਭਾ ਵਿਸਥਾਰਕ, ਧਰਮ ਸਿੰਘ ਫੋਜੀ ਕੌਂਸਲਰ, ਸੁਭਾਸ਼ ਮੱਕੜਾ, ਅਸ਼ੋਕ ਮਿੱਤਲ ਸਾਬਕਾ ਚੇਅਰਮੈਨ, ਜੀਵਨ ਬਾਂਸਲ ਸਾਬਕਾ ਚੇਅਰਮੈਨ, ਕੁਲਦੀਪ ਸਹੋਰੀਆ, ਜਥੇਦਾਰ ਸੁਖਵੰਤ ਸਿੰਘ ਧਨੌਲਾ, ਪ੍ਰੇਮ ਪ੍ਰੀਤਮ ਸਾਬਕਾ ਜ਼ਿਲਾ ਪ੍ਰਧਾਨ, ਹਰਬਖਸ਼ੀਸ ਸਿੰਘ ਗੋਨੀ, ਜੱਗਾ ਸਿੰਘ ਮਾਨ, ਰਾਣੀ ਕੋਰ ਠੀਕਰੀਵਾਲ, ਸਰਬਜੀਤ ਕੌਰ, ਬੀਬੀ ਪਰਮਜੀਤ ਕੌਰ ਚੀਮਾ ਮਹਿਲਾ ਪ੍ਰਧਾਨ, ਸ਼ਿਵ ਸਿੰਗਲਾ, ਬਲਜਿੰਦਰ ਸਿੰਘ ਟੀਟੂ ਸਰਦਾਰਾ ਸਿੰਘ ਸਰਪੰਚ ਦਰਸ਼ਨ ਸਿੰਘ ਸਰਪੰਚ ਸੰਸਾਰ ਸਿੰਘ ਮੈਂਬਰ ਮੋਨੂ ਗੋਇਲ, ਐਡਵੋਕੇਟ ਵਿਸ਼ਾਲ ਸ਼ਰਮਾ, ਜਗਤਾਰ ਸਿੰਘ ਤਾਰੀ ਧਨੌਲਾ, ਗੁਰਲਵਲੀਨ ਧਨੌਲਾ, ਰਜਿੰਦਰ ਉੱਪਲ, ਬਲਜਿੰਦਰ ਟੀਟੂ, ਰੋਣਕ ਰਾਣੂ ਅਮਲਾ ਸਿੰਘ ਵਾਲਾ, ਜਸਵੀਰ ਸਿੰਘ ਗੱਖੀ, ਬਲਦੀਪ ਸਿੰਘ ਸਰਪੰਚ, ਅਮਨਦੀਪ ਸਿੰਘ ਕੱਟੂ, ਰੂਪ ਸਿੰਘ ਕਰਮਗੜ੍ਹ, ਗੁਰਦੇਵ ਸਿੰਘ ਮੈਂਬਰ, ਧਰਮ ਸਿੰਘ ਮੈਂਬਰ ਠੁੱਲੇਵਾਲ, ਮੰਗਲ ਦੇਵ ਧਨੌਲਾ, ਪਰਮਿੰਦਰ ਸਿੰਘ ਖੁਰਮੀ ਧਨੌਲਾ, ਬੂਟਾ ਸਿੰਘ ਸਿੱਧੂ ਸ਼ੇਖਾ, ਹੈਪੀ ਸਿੰਘ ਠੀਕਰੀਵਾਲ, ਬਿਰਜ ਭੂਸ਼ਣ ਗੋਇਲ, ਅਸ਼ਵਨੀ ਕੁਮਾਰ, ਪ੍ਰਵੀਨ ਕੁਮਾਰ, ਗੁਰਪਿਆਰ ਸਿੰਘ ਗਿਆਨੀ ਮੈਂਬਰ, ਕੁਲਦੀਪ ਸਿੰਘ ਸਾਬਕਾ ਸਰਪੰਚ, ਨਰਿੰਦਰ ਪਾਲ ਸਿੰਘ, ਜਸਵੀਰ ਸਿੰਘ, ਐਡਵੋਕੇਟ ਚੰਦਰ ਬਾਂਸਲ ਧਨੌਲਾ, ਦੀਪ ਸੰਘੇੜਾ ਸੈਕਟਰੀ, ਹੈਪੀ ਢਿੱਲੋਂ ਸੈਕਟਰੀ, ਪੁਨੀਤ ਗਰਗ ਹਾਜ਼ਰ ਸਨ।
ਇਸ ਮੌਕੇ ਜਗਤਾਰ ਸਿੰਘ ਸਰਪੰਚ ਚੀਮਾ, ਲਖਵਿੰਦਰ ਸਿੰਘ ਲੱਖੀ ਮੈਂਬਰ, ਜਗਸੀਰ ਸਿੰਘ ਮੈਂਬਰ, ਗੁਰਦੇਵ ਸਿੰਘ ਨੰਬਰਦਾਰ ਪੱਖੋ, ਜੀਵਨ ਸਿੰਘ, ਬਲਜੀਤ ਕੋਰ ਬਰਨਾਲਾ, ਸੁਰਜੀਤ ਕੌਰ ਜੰਡਾ ਵਾਲਾ ਰੋਡ, ਗੁਰਮੇਲ ਕੌਰ, ਰਮਨਦੀਪ ਕੌਰ, ਬਸੰਤ ਸਿੰਘ ਕਾਲੀਆ ਮੈਂਬਰ, ਗੁਰਨਾਮ ਸਿੰਘ , ਜਗਸੀਰ ਸਿੰਘ, ਬਿੰਦਰ ਸਿੰਘ, ਲਛਮੀ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਗੁਰਮੀਤ ਕੌਰ ਗੋਲੋ , ਨਵਜੋਤ ਕੌਰ, ਹਰਬੰਸ ਸਿੰਘ, ਪਰਵਿੰਦਰ ਸਿੰਘ, ਜਸਵੰਤ ਸਿੰਘ ਖੇੜੀ, ਜੀਵਨ ਸਿੰਘ, ਕੇਵਲ ਸਿੰਘ ਜੈਦ, ਚਰਨਜੀਤ ਮਿੱਤਲ ਸਾਬਕਾ ਕੌਸਲਰ ਧਨੌਲਾ, ਗੁਰਹਰਵੀਰ ਸਿੰਘ ਕੋਟਦੁੰਨਾ, ਦਰਸ਼ਨ ਸਿੰਘ ਬਦੇਸ਼ਾ, ਗੁਰਮੇਲ ਸਿੰਘ ਬਦੇਸ਼ਾ, ਜਗਦੇਵ ਸਿੰਘ, ਨਿੱਕਾ ਬਦੇਸ਼ਾ, ਅੰਗਰੇਜ ਸਿੰਘ ਧੌਲਾ, ਬੂਟਾ ਸਿੰਘ ਧੌਲਾ ਬੀਬੀ ਪਰਮਜੀਤ ਕੌਰ ਚੀਮਾ, ਮੱਖਣ ਸਿੰਘ ਧਨੌਲਾ ਅਤੇ ਜੱਗਾ ਸਿੰਘ ਮਾਨ ਦੀ ਰਹਿਨੁਮਾਈ ਹੇਠ ਸ਼ਾਮਲ ਹੋਏ ਹਨ।