“ਖੇਡਾਂ ਵਤਨ ਪੰਜਾਬ ਦੀਆਂ” ਬਲਾਕ ਅਮਲੋਹ ਅਤੇ ਖਮਾਣੋਂ ਦੇ ਖਿਡਾਰੀਆਂ ਨੇ ਦੂਜੇ ਦਿਨ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅਮੋਲਹ/ਖਮਾਣੋਂ, 10 ਸਤੰਬਰ (ਪੀ.ਟੀ.ਨੈਟਵਰਕ)
“ਖੇਡਾਂ ਵਤਨ ਪੰਜਾਬ ਦੀਆਂ” ਤਹਿਤ ਬਲਾਕ ਅਮਲੋਹ ਅਤੇ ਬਲਾਕ ਖਮਾਣੋਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬਲਾਕ ਅਮਲੋਹ ਦੇ ਖੋਹ-ਖੋਹ ਦੇ ਲੜਕੇ ਅੰਡਰ-14 ਵਿਚ ਪਹਿਲਾ ਸਥਾਨ-ਸ.ਹਾਈ ਸਕੂਲ ਬੁੱਗਾ ਕਲਾਂ, ਦੂਜਾ ਸਥਾਨ-ਸ. ਮਿਡਲ ਸਕੂਲ ਹਰੀਪੁਰ ਸਕੂਲ, ਤੀਜਾ ਸਥਾਨ-ਸ.ਹਾਈ ਸਕੂਲ ਨੂਰਪੁਰਾ।
ਖੋਹ-ਖੋਹ: ਲੜਕੀਆਂ ਅੰਡਰ-14- ਪਹਿਲਾ ਸਥਾਨ-ਸਰਕਾਰੀ ਹਾਈ ਸਕੂਲ ਭਰਭੂਰਗੜ੍ਹ, ਦੂਜਾ ਸਥਾਨ-ਸ.ਮਿਡਲ ਸਕੂਲਹਰੀਪੁਰ ਸਕੂਲ, ਤੀਜਾ ਸਥਾਨ-ਪਿੰਡ ਤੂਰਾਂ ਨੇ ਹਾਸਿਲ ਕੀਤਾ।
ਇਸੇ ਤਰ੍ਹਾਂ ਖੋਹ-ਖੋਹ: (ਲੜਕੇ ਅੰਡਰ-17)- ਪਹਿਲਾ ਸਥਾਨ-ਸ.ਸੀ.ਸੈ.ਸਕੂਲ ਲੜਕੇ ਅਮਲੋਹ, ਦੂਜਾ ਸਥਾਨ- ਸ.ਹਾਈ ਸਕੂਲ ਖਨਿਆਣ , ਤੀਜਾ ਸਥਾਨ-ਐੱਸ.ਐੱਨ.ਐੱਸ. ਸਕੂਲ ਮੰਡੀ ਗੋਬਿੰਦਗੜ੍ਹ।
ਖੋਹ-ਖੋਹ: (ਲੜਕੀਆਂ ਅੰਡਰ-17)- ਪਹਿਲਾ ਸਥਾਨ-ਸਰਕਾਰੀ ਹਾਈ ਸਕੂਲ ਭਰਭੂਰਗੜ੍ਹ
ਖੋਹ-ਖੋਹ: (ਲੜਕੇ ਅੰਡਰ-21)- ਪਹਿਲਾ ਸਥਾਨ-ਸ.ਸੀ.ਸੈ.ਸਕੂਲ ਅਮਲੋਹ ਲੜਕੇ।
ਖੋਹ-ਖੋਹ: (ਲੜਕੀਆਂ ਅੰਡਰ-21)- ਪਹਿਲਾ ਸਥਾਨ-ਸ.ਸੀ.ਸੈ.ਸਕੂਲ ਅਮਲੋਹ ਨੇ ਹਾਸਿਲ ਕੀਤਾ।
ਇਸੇ ਦੌਰਾਨ ਕਬੱਡੀ (ਲੜਕੀਆਂ ਅੰਡ਼ਰ-14) ਵਿੱਚ ਪਹਿਲਾ ਸਥਾਨ- ਸ.ਸੀ.ਸੈ.ਸਕੂਲ ਸਲਾਣਾ, ਦੂਜਾ ਸਥਾਨ- ਸ.ਮਿਡਲ ਸਕੂਲ ਅਜਨਾਲੀ , ਕਬੱਡੀ (ਲੜਕੇ ਅੰਡ਼ਰ-17)- ਪਹਿਲਾ ਸਥਾਨ- ਸ.ਸੀ.ਸੈ.ਸਕੂਲ ਨਰਾਇਣਗੜ੍ਹ, ਦੂਜਾ ਸਥਾਨ- ਐੱਸ.ਜੀ.ਐੱਚ.ਜੀ, ਮੰਡੀ ਗੋਬਿੰਦਗੜ੍ਹ, ਕਬੱਡੀ (ਲੜਕੇ ਅੰਡ਼ਰ-21)- ਪਹਿਲਾ ਸਥਾਨ- ਦੇਸ਼ ਭਗਤ ਯੂਨੀ. ਮੰਡੀ ਗੋਬਿੰਦਗੜ੍ਹ, ਦੂਜਾ ਸਥਾਨ- ਸ.ਸੀ.ਸੈ.ਸਕੂਲ ਅਮਲੋਹ ਨੇ ਹਾਸਿਲ ਕੀਤਾ
ਵਾਲੀਬਾਲ ਦੇ ਮੁਕਾਬਲਿਆਂ ਵਿੱਚ (ਪੁਰਸ਼ ਅੰਡ਼ਰ-21-40)- ਪਹਿਲਾ ਸਥਾਨ- ਕੋਟਲਾ ਡਡਹੇੜੀ, ਦੂਜਾ ਸਥਾਨ ਤੇ ਕੋਚਿੰਗ ਸੈਂਟਰ ਅਮਲੋਹ ਰਹੇ।
ਬਲਾਕ ਖਮਾਣੋਂ ਦੇ ਖੋਹ-ਖੋਹ ਵਿੱਚ (ਲੜਕੀਆਂ ਅੰਡਰ-21)- ਪਹਿਲਾ ਸਥਾਨ-ਅਕਾਲ ਕਾਲਜ ਫਾਰ ਵੂਮੈਨ ਖਮਾਣੋਂ ਨੇ ਪ੍ਰਾਪਤ ਕੀਤਾ l ਫੁੱਟਬਾਲ:(ਲੜਕੇ ਅੰਡਰ-17)- ਪਹਿਲਾ ਸਥਾਨ-ਸ.ਸੀ.ਸੈ.ਸਕੂਲ ਭੜੀ ਨੇ ਜੀਸਸ ਸੇਵੀਅਰ ਸਕੂਲ ਖਮਾਣੋਂ ਨੂੰ 4-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਫੁੱਟਬਾਲ:(ਲੜਕੇ ਅੰਡਰ-21)- ਪਹਿਲਾ ਸਥਾਨ-ਸ.ਸੀ.ਸੈ.ਸਕੂਲ ਭੜੀ ਨੇ ਜੀਸਸ ਸੇਵੀਅਰ ਸਕੂਲ ਖਮਾਣੋਂ ਨੂੰ 4-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ:(ਲੜਕੇ ਅੰਡਰ-21-40)- ਪਹਿਲਾ ਸਥਾਨ-ਪਿੰਡ ਭੜੀ ਦੀ ਟੀਮ ਨੇ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਢੋਲੇਵਾਲ ਨੂੰ 5-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ:-(ਲੜਕੇ ਅੰਡਰ-14, 600 ਮੀਟਰ)- ਪਹਿਲਾ ਸਥਾਨ-ਤੇਜਵੀਰ ਸਿੰਘ, ਦੂਜਾ ਸਥਾਨ-ਦਿਲਪ੍ਰੀਤ ਸਿੰਘ, ਤੀਜਾ ਸਥਾਨ-ਵੀਰਦਵਿੰਦਰ ਸਿੰਘ, ਐਥਲੈਟਿਕਸ:-(ਲੜਕੇ ਅੰਡਰ-17, 1500 ਮੀਟਰ)- ਪਹਿਲਾ ਸਥਾਨ-ਗੁਰਅੰਸ਼ਪ੍ਰੀਤ ਸਿੰਘ, ਦੂਜਾ ਸਥਾਨ-ਪਵਨ ਕੁਮਾਰ, ਤੀਜਾ ਸਥਾਨ-ਸਹਿਜਪ੍ਰੀਤ ਸਿੰਘ, ਐਥਲੈਟਿਕਸ:-(ਲੜਕੇ ਅੰਡਰ-17, 100 ਮੀਟਰ)- ਪਹਿਲਾ ਸਥਾਨ-ਗੁਰਸ਼ਰਨਪ੍ਰੀਤ ਸਿੰਘ, ਦੂਜਾ ਸਥਾਨ-ਗੁਰਸ਼ਾਨ ਸਿੰਘ, ਤੀਜਾ ਸਥਾਨ-ਸਹਿਜਪ੍ਰੀਤ ਸਿੰਘ, ਐਥਲੈਟਿਕਸ:-(ਲੜਕੇ ਅੰਡਰ-17, ਲਾਂਗ ਜੰਪ)- ਪਹਿਲਾ ਸਥਾਨ-ਗੁਰਸ਼ਰਨ ਸਿੰਘ, ਦੂਜਾ ਸਥਾਨ-ਰਮਨਦੀਪ ਸਿੰਘ, ਤੀਜਾ ਸਥਾਨ-ਬਲਜਿੰਦਰ ਸਿੰਘ।
ਐਥਲੈਟਿਕਸ:-(ਪੁਰਸ਼ ਅੰਡਰ-21-40, ਸ਼ਾਟ-ਪੁੱਟ)- ਪਹਿਲਾ ਸਥਾਨ-ਹਰਮਨਦੀਪ ਸਿੰਘ, ਦੂਜਾ ਸਥਾਨ-ਗੁਰਦੀਪ ਸਿੰਘ, ਤੀਜਾ ਸਥਾਨ-ਮਨਮੋਹਨ ਸਿੰਘ।
ਐਥਲੈਟਿਕਸ:-(ਪੁਰਸ਼ ਅੰਡਰ-21, 1500 ਮੀਟਰ)- ਪਹਿਲਾ ਸਥਾਨ-ਲਵਪ੍ਰੀਤ ਸਿੰਘ, ਦੂਜਾ ਸਥਾਨ-ਪਵਨਦੀਪ ਸਿੰਘ, ਤੀਜਾ ਸਥਾਨ-ਮਨਰਾਜ ਸਿੰਘ, ਐਥਲੈਟਿਕਸ: (ਪੁਰਸ਼ ਅੰਡਰ-21-40, 1500 ਮੀਟਰ)- ਪਹਿਲਾ ਸਥਾਨ-ਮਨਪ੍ਰੀਤ ਸਿੰਘ, ਦੂਜਾ ਸਥਾਨ-ਈਸ਼ਵਰ ਸਿੰਘ,ਐਥਲੈਟਿਕਸ:-(ਪੁਰਸ਼ ਅੰਡਰ-40-50, 1500 ਮੀਟਰ)- ਪਹਿਲਾ ਸਥਾਨ-ਬੰਟੂਲ ਸਿੰਘ, ਦੂਜਾ ਸਥਾਨ-ਕੰਵਰਦੀਪ ਸਿੰਘ।
ਐਥਲੈਟਿਕਸ:-(ਪੁਰਸ਼ ਅੰਡਰ-21-40, 100 ਮੀਟਰ)- ਪਹਿਲਾ ਸਥਾਨ-ਕਰਨਵੀਰ ਸਿੰਘ, ਦੂਜਾ ਸਥਾਨ-ਚਰਨਜੀਤ ਸਿੰਘ,ਤੀਜਾ ਸਥਾਨ- ਮਨਜੀਤ ਸਿੰਘ। ਐਥਲੈਟਿਕਸ:-(ਲੜਕੇ ਅੰਡਰ-17, 400 ਮੀਟਰ)- ਪਹਿਲਾ ਸਥਾਨ-ਗੁਰਸ਼ਰਨ ਸਿੰਘ, ਦੂਜਾ ਸਥਾਨ-ਬਲਜਿੰਦਰ ਸਿੰਘ, ਤੀਜਾ ਸਥਾਨ-ਸਹਿਬਾਗ ਸਿੰਘ। ਐਥਲੈਟਿਕਸ:-(ਲੜਕੇ ਅੰਡਰ-21, 400 ਮੀਟਰ)- ਪਹਿਲਾ ਸਥਾਨ-ਅਮਨਪ੍ਰੀਤ ਸਿੰਘ, ਦੂਜਾ ਸਥਾਨ-ਪ੍ਰਦੀਪ ਸਿੰਘ। ਐਥਲੈਟਿਕਸ:-(ਪੁਰਸ਼ ਅੰਡਰ-40-50, 400 ਮੀਟਰ)- ਪਹਿਲਾ ਸਥਾਨ-ਕੰਵਰਦੀਪ ਸਿੰਘ। ਐਥਲੈਟਿਕਸ:-(ਪੁਰਸ਼ ਅੰਡਰ-50+, 400 ਮੀਟਰ)- ਪਹਿਲਾ ਸਥਾਨ-ਪਵਨ ਕੁਮਾਰ, ਦੂਜਾ ਸਥਾਨ-ਬਲਵੀਰ ਸਿੰਘ, ਤੀਜਾ ਸਥਾਨ-ਅਜਮੇਰ ਸਿੰਘ ਰਹੇ।