ਪੱਤਰਕਾਰ ਸ਼ੇਰ ਸਿੰਘ ਰਵੀ ਨੂੰ ਸਦਮਾ ,ਮਾਤਾ ਦਾ ਦੇਹਾਂਤ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾ 31 ਮਈ 2021
ਹਲਕਾ ਮਹਿਲ ਕਲਾਂ (ਬਰਨਾਲਾ) ਤੋਂ ਸੀਨੀਅਰ ਪੱਤਰਕਾਰ ਸੇਰ ਸਿੰਘ ਰਵੀ ਨੂੰ ਉਸ ਸਮੇਂ ਗੰਭੀਰ ਸਦਮਾਂ ਲੱਗਾ ,ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ 96 ਪਤਨੀ ਸਵ ਚੰਦ ਸਿੰਘ ਵਾਸੀ ਵਜੀਦਕੇ ਕਲਾਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮੌਤ ਤੇ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਇੰਚਾਰਜ਼ ਸੰਤ ਬਲਵੀਰ ਸਿੰਘ ਘੁੰਨਸ,ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ, ਗੁਰਮਤਿ ਸੇਵਾ ਲਹਿਰ ਜੱਥਾ ਠੀਕਰੀਵਾਲਾ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਠੀਕਰੀਵਾਲਾ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਬੀਕੇਯੂ ਦੇ ਆਗੂ ਮਨਜੀਤ ਸਿੰਘ ਧਨੇਰ, ਉਗਰਾਹਾਂ ਦੇ ਰਜਿੰਦਰ ਸਿੰਘ ਵਜੀਦਕੇ , ਜਗਸੀਰ ਸਿੰਘ ਸੀਰਾ ਛੀਨੀਵਾਲ, ਗਿਆਨੀ ਨਿਰਭੈ ਸਿੰਘ ਛੀਨੀਵਾਲ, ਮਲਕੀਤ ਸਿੰਘ ਈਨਾਂ,ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਗਾਗੇਵਾਲ,ਸਰਪੰਚ ਹਰਭੂਪਿੰਦਰਜੀਤ ਸਿੰਘ ਲਾਡੀ,
ਚੇਅਰਮੈਨ ਜਸਵੰਤ ਸਿੰਘ ਜੌਹਲ, ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ, ਸਰਬਜੀਤ ਸਿੰਘ ਸੰਭੂ, ਸਰਪੰਚ ਬਲੌਰ ਸਿੰਘ ਮਹਿਲ ਕਲਾਂ, ਸਰਪੰਚ ਬਲਜਿੰਦਰ ਸਿੰਘ ਮਿਸਰਾ, ਰੂਬਲ ਗਿੱਲ, ਸਰਬੀ ਆੜਤੀਆਂ, ਜਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ, ਐਸ ਐਚ ਓ ਮਹਿਲ ਕਲਾਂ ਸ ਅਮਰੀਕ ਸਿੰਘ, ਐਸ ਐਚ ਓ ਠੁੱਲੀਵਾਲ ਗੁਰਤਾਰ ਸਿੰਘ, ਬਾਬਾ ਸੇਰ ਸਿੰਘ, ਜੱਗਾ ਸਿੰਘ ਛਾਪਾ, ਅਸੋਕ ਅਗਰਵਾਲ, ਸੂਬਾ ਪ੍ਰਧਾਨ ਸੁਸੀਲ ਕੁਮਾਰ ਬਾਂਸਲ, ਐਮ ਡੀ ਹੋਲੀ ਹਾਰਟ ਸਕੂਲ ਸੁਸੀਲ ਗੋਇਲ, ਬਰਨਾਲਾ ਤੋ ਪੱਤਰਕਾਰ ਅਵਤਾਰ ਸਿੰਘ ਕੋਲੀ, ਰਜਿੰਦਰ ਸਿੰਘ ਬਰਾੜ,ਨਿਰਮਲ ਸਿੰਘ ਪੰਡੋਰੀ, ਵਿਵੇਕ ਸਿੰਧਵਾਨੀ, ਹਰਜਿੰਦਰ ਨਿੱਕਾ,ਹਿਮਾਸੂ ਦੁਆ, ਜਗਸੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਲਾਡੀ, ਗੁਰਮੀਤ ਸਿੰਘ ਬਰਨਾਲਾ, ਹਰਜਿੰਦਰ ਸਿੰਘ ਪੱਪੂ, ਅਸੀਸ ਪਾਲਕੋ, ਬਘੇਲ ਸਿੰਘ ਧਾਲੀਵਾਲ, ਚੇਤਨ ਸਰਮਾਂ, ਜਸਵੀਰ ਸਿੰਘ ਗਹਿਲ,ਪੱਤਰਕਾਰ ਜਸਵੀਰ ਸਿੰਘ ਵਜੀਦਕੇ, ਅਵਤਾਰ ਸਿੰਘ ਅਣਖੀ ,ਗੁਰਮੁੱਖ ਸਿੰਘ ਹਮੀਦੀ,ਬਲਦੇਵ ਸਿੰਘ ਗਾਗੇਵਾਲ,ਤਰਸੇਮ ਸਿੰਘ ਗਹਿਲ,ਗੁਰਸੇਵਕ ਸਿੰਘ ਸਹੋਤਾ,ਪ੍ਰੇਮ ਕੁਮਾਰ ਪਾਸੀ,ਸੁਸ਼ੀਲ ਬਾਂਸਲ,ਡਾ ਮਿੱਠੂ ਮੁਹੰਮਦ,ਜਗਜੀਤ ਸਿੰਘ ਕੁਤਬਾ,ਫਿਰੋਜ ਖਾਨ,ਹਰਪਾਲ ਸਿੰਘ ਪਾਲੀ ਵਜੀਦਕੇ,ਜਸਵੰਤ ਸਿੰਘ ਲਾਲੀ,ਗੁਰਪ੍ਰੀਤ ਸਿੰਘ ਸਹਿਜੜਾ,ਬਲਵਿੰਦਰ ਸਿੰਘ ਵਜੀਦਕੇ,ਗੁਰਸੇਵਕ ਸਿੰਘ ਸੋਹੀ,ਭੁਪਿੰਦਰ ਸਿੰਘ ਧਨੇਰ,ਗੁੁੁਭਿੰੰੰਰ ਗੁਰੀ, ਬਲਜਿੰਦਰ ਸਿੰਘ ਢਿੱਲੋਂ, ਅਜੇ ਟੱਲੇਵਾਲ,ਤੁਸਾਰ ਸਰਮਾਂ, ਜਗਜੀਤ ਸਿੰਘ ਮਾਹਲ,ਫਿਰੋਜ ਖਾਨ, ਜਗਜੀਤ ਸਿੰਘ ਕੁਤਬਾ, ਮਨਜੀਤ ਸਿੰਘ ਮਿੱਠੇਵਾਲ, ਆਦਿ ਨੇ ਦੁੱਖ ਪ੍ਰਗਟ ਕੀਤਾ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।
ਇਸ ਮੌਕੇ ਡਾ ਸੇਰ ਸਿੰਘ ਰਵੀ ਨੇ ਦੱਸਿਆ ਮਾਤਾ ਸੁਰਜੀਤ ਕੌਰ ਨਮਿੱਤ ਅੰਤਿਮ ਅਰਦਾਸ ਤੇ ਸਰਧਾਂਜ਼ਲੀ ਸਮਾਗਮ 3 ਜੂਨ ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਵਜੀਦਕੇ ਕਲਾਂ (ਬਰਨਾਲਾ) ਵਿਖੇ ਹੋਵੇਗੀ।
Advertisement