ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ , ਕਿਹਾ ਸੀਮਤ ਜ਼ੋਨਾਂ ਨੂੰ ਛੱਡ ਕੇ ਹੋਰ ਥਾਵਾਂ ਤੇ ਛੋਟੀਆਂ ਦੁਕਾਨਾਂ, ਕਾਰੋਬਾਰ ਤੇ ਉਦਯੋਗ ਖੋਲ੍ਹਣ ਦੀ ਦਿਉ ਆਗਿਆ
ਕੋਵਿਡ ਸੰਕਟ- ਕੈਪਟਨ ਨੇ ਪੰਜਾਬ ਦੀਆਂ ਅਹਿਮ ਲੋੜਾਂ ਪੂਰੀਆਂ ਕਰਨ ਲਈ ਕੇਂਦਰ ਦਾ ਧਿਆਨ ਲਟਕਦੇ ਮਾਮਲਿਆਂ ਵੱਲ ਦਿਵਾਇਆ ਏ.ਐਸ. ਅਰਸ਼ੀ ਚੰਡੀਗੜ੍ਹ…