183 D.S.P. ਇੱਧਰੋਂ-ਓਧਰ , Punjab ਪੁਲਿਸ ‘ਚ ਵੱਡਾ ਫੇਰਬਦਲ..!

Advertisement
Spread information

ਟੂਡੇ ਨਿਊਜ ਨੈਟਵਰਕ, ਚੰਡੀਗੜ੍ਹ 26 ਜਨਵਰੀ 2024

      ਗਣਤੰਤਰਤਾ ਦਿਵਸ ਤੋਂ ਇੱਕ ਦਿਨ ਪਹਿਲਾਂ ਡੀ.ਜੀ.ਪੀ. ਰੈਂਕ ਤੋਂ ਲੈ ਕੇ ਐਸ.ਪੀ. ਰੈਂਕ ਤੱਕ ਦੇ ਆਈ.ਪੀ.ਐਸ. ਅਤੇ ਪੀ.ਪੀ.ਐਸ. ਅਧਿਕਾਰੀਆਂ ਦੀਆਂ ਥੋਕ ਵਿੱਚ ਕੀਤੀਆਂ ਬਦਲੀਆਂ ਤੋਂ ਬਾਅਦ ਪੰਜਾਬ ਸਰਕਾਰ ਨੇ 183 ਡੀਐਸਪੀ ਵੀ ਇੱਧਰੋਂ- ਓਧਰ ਬਦਲ ਦਿੱਤੇ ਹਨ। ਡੀ.ਜੀ.ਪੀ. ਪੰਜਾਬ ਵੱਲੋਂ ਜ਼ਾਰੀ ਤਬਾਦਲਿਆਂ ਦੀ ਸੂਚੀ ਲੰਘੀ ਦੇਰ ਰਾਤ ਜ਼ਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਉਹ 8 ਡੀ.ਐਸ.ਪੀਜ ਦਾ ਵੀ ਜ਼ਿਕਰ ਹੈ, ਜਿੰਨ੍ਹਾਂ ਦੀ ਰਿਟਾਇਰਮੈਂਟ 31 ਜਨਵਰੀ ਤੋਂ ਲੈ ਕੇ 30 ਅਪ੍ਰੈਲ ਤੱਕ ਹੋਣੀ ਹੈ। 

ਇਹ ਐ ਤਬਾਦਲਿਆਂ ਦੀ ਸੂਚੀ….                                       

ਇੱਥੇ ਕਰੋ ਕਲਿਕ ਤੇ ਪੜ੍ਹੋ -DSPs Transfers (25-01-2024)

Advertisement
Advertisement
Advertisement
Advertisement
error: Content is protected !!