ਸਾਬਕਾ ਵਿਧਾਇਕ ਢਿੱਲੋਂ ਨੇ ਭਾਜਪਾ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਏ ਆਗੂਆਂ ਨੂੰ ਕਿਹਾ, ਜੀ ਆਇਆਂ,,
ਰਘਵੀਰ ਹੈਪੀ / ਰਵੀ ਸੈਨ , ਬਰਨਾਲਾ 15 ਜੂਨ 2021
ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਅਤੇ ਭਾਜਪਾ ਨੂੰ ਕਰਾਰਾ ਝਟਕਾ ਲੱਗਿਆ, ਜਦੋਂ ਵੱਡੀ ਗਿਣਤੀ ਵਿੱਚ ਸ਼ਹਿਰ ਪੱਧਰ ਦੇ ਆਗੂ ਭਾਜਪਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਾਰਟੀ ਵਿੱਚ ਸ਼ਾਮਿਲ ਹੋਣ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਆਗੂਆਂ ਨੂੰ ਜੀ ਆਇਆਂ ਕਿਹਾ। ਢਿੱਲੋਂ ਨੇ ਕਿਹਾ ਕਿ ਭਾਜਪਾ ਛੱਡ ਕੇ ਕਾਂਗਰਸ ਪਾ ਪੱਲਾ ਫੜ੍ਹਨ ਵਾਲੇ ਆਗੂਆਂ ਨੂੰ ਪਾਰਟੀ ਵਿੱਚ ਮਾਣ ਸਨਮਾਨ ਦਿੱਤਾ ਜਾਵੇਗਾ ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਰਾਮਣਵਾਸੀਆ , ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ। ਕਾਂਕਰਸ ਜੁਆਇੰਨ ਕਰਨ ਵਾਲੇ ਬੀ ਜੇ ਪੀ ਦੇ ਆਗੂ ਹਰਗੋਪਾਲ ਗਰਗ ( ਵਾਈਸ ਪ੍ਰਧਾਨ ਮੰਡਲ) ਜਗਦੀਪ ਸ਼ਰਮਾਂ ( ਵਾਈਸ ਪ੍ਰਧਾਨ ਮੰਡਲ) ਜੋਨੀ ਜਿੰਦਲ ਜਰਨਲ ਸੈਕਟਰੀ, ਮੰਗਤ ਸਿੰਘ ਜਰਨਲ ਸੈਕਟਰੀ ਮੰਡਲ, ਸੁਮੀਤ ਗਰਗ IT ਸੈਲ ਪ੍ਰਧਾਨ ਬੀ.ਜੇ.ਪੀ, ਦਿਨੇਸ਼ ਕੁਮਾਰ ਸਾਬਕਾ ਯੂਵਾ ਪ੍ਰਧਾਨ ਬੀ.ਜੇ.ਪੀ, ਵਿਕਰਮ ਗਿੱਲ ਜਿਲਾ ਪ੍ਰਧਾਨ ਐਸ. ਸੀ ਮੋਰਚਾ ਬੀ.ਜੇ.ਪੀ, ਹਰਪਾਲ ਸਿੰਘ ਜਿਲਾ ਪ੍ਰਧਾਨ ਐਸ. ਸੀ ਮੋਰਚਾ ਬੀ.ਜੇ.ਪੀ, ਬਲਜੀਤ ਸਿੰਘ ਜਿਲਾ ਪ੍ਰਧਾਨ ਐਸ. ਸੀ ਮੋਰਚਾ ਬੀ.ਜੇ.ਪੀ, ਮੰਗਲ ਸਿੰਘ ਜਿਲਾ ਪ੍ਰਧਾਨ ਐਸ. ਸੀ ਮੋਰਚਾ ਬੀ.ਜੇ.ਪੀ, ਬੀ.ਜੇ.ਪੀ ਪਾਰਟੀ ਦੇ ਮੈਂਬਰ ਪੰਕਜ ਸਿੰਗਲਾ, ਵਿਜੈ ਗਰਗ, ਰਮੇਸ਼ ਕੁਮਾਰ, ਜਤਿਨ ਗਰਗ, ਮਲਕੀਤ ਸਿੰਘ ਪੁਰਬਾ ਟੇਲਰ, ਨਰੇਸ਼ ਕੁਮਾਰ ਭੋਲਾ, ਰਾਜੂ ਅਰੋੜਾ, ਦਵਿੰਦਰ ਕੁਮਾਰ, ਵਿਸ਼ਾਲ ਗਰਗ, ਸੁਨੀਲ ਕੁਮਾਰ, ਮਨੀਸ਼ ਕੁਮਾਰ ਅਗਰਵਾਲ ਟੈਲੀਕਾਮ, ਰਾਜ ਕੁਮਾਰ, ਰਾਮ ਕੁਮਾਰ,ਕੁਲਵੰਤ ਸਿੰਘ, ਗਗਨ ਸਿੰਗਲਾ, ਤਰੁਣ ਜਿੰਦਲ, ਵਿਵੇਕ ਮਿੱਤਲ, ਪ੍ਰਤੀਕ ਬਾਸਲ, ਨਰੇਸ਼ ਪਵਾਰ, ਰਾਹੁਲ ਸੈਲੂਨ ਵਾਲੇ, ਨੀਟਾ ਜਰਨਲ ਸਟੋਰ ਵਾਲੇ, ਸੁਸੀਲ ਕੁਮਾਰ, ਅਨੂ ਮਿੱਤਲ, ਚੇਤਨ ਗੋਇਲ, ਮਨਿੰਦਰ ਗਰਗ,ਜੋਨੀ ਜਿੰਦਲ, ਰਵੀ ਗਰਗ,ਸੁਨੀਲ ਗਰਗ,ਹਰਮਨ ਸਿੰਘ, ਨੀਰਜ ਸਿੰਗਲਾ,ਕਾਲਾ ਰਾਮ,ਦੁਰਗੇਸ਼ ਗੋਇਲ, ਜਿਮੀ ਅਰੋੜਾ, ਸ਼ੁਬਮ ਸਿੰਗਲਾ,ਸਾਹਿਲ ਗੋਇਲ, ਰਾਹੁਲ, ਇੰਦਰਜੀਤ ਸਿੰਘ, ਰਾਜੀਵ ਕੁਮਾਰ, ਮੁਕੁਲ ਗਰਗ ਆਦਿ ਵੱਡੀ ਗਿਣਤੀ ਵਿੱਚ ਬੀ.ਜੇ.ਪੀ ਪਾਰਟੀ ਦੇ ਮੈਂਬਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ।