
ਖੁਸ਼ਖਬਰੀ-3000 ਸਿਹਤ ਕਾਮਿਆਂ ਨੂੰ ਛੇਤੀ ਲਗਾਈ ਜਾਵੇਗੀ ਕੋਰੋਨਾ ਵੈਕਸੀਨ : ਆਦਿਤਿਆ ਡੇਚਲਵਾਲ
ਦਸੰਬਰ ਦੇ ਆਖਰੀ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਚ ਆ ਸਕਦੀ ਹੈ ਕੋਰੋਨਾ ਵੈਕਸੀਨ 17 ਕੇਂਦਰਾਂ ਉੱਤੇ ਕੀਤਾ ਜਾਵੇਗਾ ਟੀਕੇ ਦਾ ਭੰਡਾਰਣ ਕੋਰੋਨਾ ਵੈਕਸੀਨ ਸਬੰਧੀ ਬੈਠਕ ਚ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦਿਆਂ ਨੇ ਵੀ ਲਿਆ ਹਿੱਸਾ ਹਰਿੰਦਰ ਨਿੱਕਾ ,ਬਰਨਾਲਾ, 9 ਦਸੰਬਰ 2020 ਪੰਜਾਬ ਸਰਕਾਰ ਵਲੋਂ ਕੋਰੋਨਾ ਵੈਕਸੀਨ…