
ਮੇਲਾ ਸਿੰਘ ਦੇ ਗਰੁੱਪ ਨੇ ਲੁੱਟਿਆ ‘ਸਰਸ ਆਜੀਵਿਕਾ ਮੇਲਾ’
ਦਿੱਲੀ ਵਿਖੇ ਮੇਲੇ ’ਚ ਪੰਜਾਬ ਦੀ ਨੁਮਾਇੰਦਗੀ ਕਰਦੈ ਖੁੱਡੀ ਕਲਾਂ ਦਾ ਗਰੁੱਪ ਸੁਚੱਜੇ ਢੰਗ ਨਾਲ ਤਿਆਰ ਆਚਾਰ, ਚਟਨੀ ਤੇ ਮੁਰੱਬਿਆਂ ਨਾਲ ਖੱਟੀ ਵਾਹ–ਵਾਹ ਡੀ.ਸੀ. ਵੱਲੋਂ ਏਕਤਾ ਗਰੁੱਪ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਆਰਜ਼ੂ ਸ਼ਰਮਾਂ , ਬਰਨਾਲਾ (ਖੁੱਡੀ ਕਲਾਂ), 16 ਜਨਵਰੀ 2021 ਜ਼ਿਲ੍ਹੇ ਦੇ ਪਿੰਡ ਖੁੱਡੀ…