![10 ਫੀਸਦ ਵਧਾਈਆਂ ਫੀਸਾਂ ਤੇ ਯੂਨੀਵਰਸਿਟੀ ਕਾਲਜਾਂ ਨੂੰ ਦਲਿਤ ਵਿਦਿਆਰਥੀਆਂ ਤੋ ਪੀਟੀਏ ਭਰਾਉਂਣ ਦੇ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨ ਖਿਲਾਫ ਵੀਸੀ ਡਾ.ਅਰਵਿੰਦ ਦੇ ਨਾਮ ਮੰਗ ਪੱਤਰ ਭੇਜਿਆ](https://barnalatoday.com/wp-content/uploads/2021/07/IMG-20210714-WA0013.jpg)
10 ਫੀਸਦ ਵਧਾਈਆਂ ਫੀਸਾਂ ਤੇ ਯੂਨੀਵਰਸਿਟੀ ਕਾਲਜਾਂ ਨੂੰ ਦਲਿਤ ਵਿਦਿਆਰਥੀਆਂ ਤੋ ਪੀਟੀਏ ਭਰਾਉਂਣ ਦੇ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨ ਖਿਲਾਫ ਵੀਸੀ ਡਾ.ਅਰਵਿੰਦ ਦੇ ਨਾਮ ਮੰਗ ਪੱਤਰ ਭੇਜਿਆ
ਯੂਨੀਵਰਸਿਟੀ ਨੂੰ ਚਲਦੀ ਰੱਖਣ ਲਈ ਇਸ ਵੇਲੇ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਯੂਨੀਵਰਸਿਟੀ ਲਈ ਵਿਸ਼ੇਸ਼ ਵਿੱਤੀ ਪੈਕੇਜ ਜਾਰੀ ਕਰੇ…