
ਸਰਕਾਰੀ ਹੋਸਟਲ ਦੇ ਦਰਜਾਚਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਪ੍ਰਿੰਸੀਪਲ ਨਾਲ ਕੀਤੀ ਗੱਲਬਾਤ ਤਨਖਾਹ ਜਾਰੀ ਨਾਂ ਹੋਣ ਤੇ ਕੀਤਾ ਜਾਵੇਗਾਂ ਧਰਨਾ ਪ੍ਰਦਰਸ਼ਨ
ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 21 ਜੁਲਾਈ 2023 ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਸਰਕਾਰੀ ਸੀਨੀਅਰ ਸਕੈਡਰੀ ਸਮਾਟ ਸਕੂਲ…