
ਟਰਾਈਡੈਟ ਗਰੁੱਪ ਸੰਘੇੜਾ ‘ਚ ਜ਼ਿਲੇ ਦੀਆਂ 4 ਕੁੜੀਆਂ ਦੀ ਰੋਜ਼ਗਾਰ ਲਈ ਹੋਈ ਚੋਣ- ਰਵਿੰਦਰਪਾਲ ਸਿੰਘ
ਰਿੰਕੂ ਝਨੇੜੀ , ਸੰਗਰੂਰ, 08 ਫਰਵਰੀ:2021 ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ…
ਰਿੰਕੂ ਝਨੇੜੀ , ਸੰਗਰੂਰ, 08 ਫਰਵਰੀ:2021 ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ…
ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਕੀਤਾ ਨਿਰੀਖਣ, ਕੀਤੇ ਜਾਣ ਵਾਲੇ ਨਵੇਂ ਕੰਮਾਂ ਦੀ ਕਰਵਾਈ ਸ਼ੁਰੂਆਤ ਰਘਵੀਰ ਹੈਪੀ ,…
24 ਘੰਟੇ ਤਿੰਨ ਸ਼ਿਫਟਾਂ ਵਿਚ ਸੇਵਾਵਾਂ ਨਿਭਾਅ ਰਿਹੈ ਅਮਲਾ ਲਖਵਿੰਦਰ ਸ਼ਿੰਪੀ , ਬਰਨਾਲਾ, 8 ਫਰਵਰੀ 2021 ਪੰਜਾਬ ਰਾਜ ਚੋੋਣ ਕਮਿਸ਼ਨ…
ਰਘਵੀਰ ਹੈਪੀ , ਬਰਨਾਲਾ 8 ਫਰਵਰੀ 2021 ਕਰੋਨਾ ਕਾਲ ਦੌਰਾਨ ਬੜੀਆਂ ਮੁਸ਼ਿਕਲ ਹਾਲਤਾਂ ਵਿੱਚ ਆਪਣੀ ਜਾਨ ਦੀ ਪ੍ਰਵਾਹ…
ਰਘਵੀਰ ਹੈਪੀ , ਬਰਨਾਲਾ, 7 ਫਰਵਰੀ 2021 10 ਅਪ੍ਰੈਲ 2021 ਨੂੰ ਜਿਲ੍ਹਾ ਬਰਨਾਲਾ ਦੀਆਂ ਸਾਰੀਆਂ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਇਹ ਜਾਣਕਾਰੀ ਸ਼੍ਰੀ ਰੁਪਿੰਦਰ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਨੇ ਦਿੱਤੀਉਨ੍ਹਾਂ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਸਟੇਟ ਲੀਗਲ ਸਰਵਿਸਜ਼ ਅਥਾਰਟੀ, ਐੱਸHਏHਐੱਸ ਨਗਰ ਮੋਹਾਲੀ ਦੀਆਂ ਹਦਾਇਤਾਂ ਅਤੇ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੀ ਅਗਵਾਈ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। …
ਜ਼ਿਲ੍ਹਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 07 ਫਰਵਰੀ 2021 …
ਕੁੱਲ 27 ਉਮੀਦਵਾਰਾਂ ਨੇ ਨਾਮਜਦਗੀ ਪੇਪਰ ਲਏ ਵਾਪਿਸ, 7 ਦੇ ਕਾਗਜ ਹੋਏ ਰੱਦ ਹਰਿੰਦਰ ਨਿੱਕਾ, ਬਰਨਾਲਾ 5 ਫਰਵਰੀ 2021 …
16 ਪਿੰਡਾਂ ਦਾ ਕੰਮ ਪ੍ਰਗਤੀ ਅਧੀਨ, ਇਸ ਕੰਮ ਦੀ ਅਨੁਮਾਨਤ ਲਾਗਤ ਤਕਰੀਬਨ 1 ਕਰੋੜ 21 ਲੱਖ: ਕਾਰਜਕਾਰੀ ਇੰਜਨੀਅਰ 15 ਹੋਰ…
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਦੁਆਰਾ ਰਜਿੰਦਰ ਗੁਪਤਾ ਐਂਡ ਅਦਰਜ ਖਿਲਾਫ ਦਾਇਰ ਕੇਸ ਦੀ ਅੱਜ ਹੋਵੇਗੀ ਸੁਣਵਾਈ,,, ਕਾਨੂੰਨੀ…
ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਿਆ ਸੀ ਏਐਸਆਈ ਹਾਕਮ ਸਿੰਘ ਮਨੀ ਗਰਗ, ਬਰਨਾਲਾ 4 ਫਰਵਰੀ 2021 …