10 ਅਪ੍ਰੈਲ 2021 ਨੂੰ ਜਿਲ੍ਹਾ ਕਚਿਹਰੀਆਂ, ਬਰਨਾਲਾ ਵਿਖੇ ਕੀਤਾ ਜਾਵੇਗਾ ਕੌਮੀ ਲੋਕ ਅਦਾਲਤ ਦਾ ਆਯੋਜਨ

ਰਘਵੀਰ ਹੈਪੀ , ਬਰਨਾਲਾ, 18 ਫਰਵਰੀ 2021                           …

Read More

ਪਟਿਆਲਾ ਜ਼ਿਲ੍ਹੇ ਦੀਆਂ 4 ਨਗਰ ਕੌਂਸਲ ਚੋਣਾਂ ‘ਚ ਕਾਂਗਰਸੀ ਉਮੀਦਵਾਰਾਂ ਨੇ ਫੇਰਿਆ ਹੂੰਝਾ

92 ਵਾਰਡਾਂ ‘ਚੋਂ 66 ਕਾਂਗਰਸ ਦੇ ਕੌਂਸਲਰ ਚੁਣੇ ਗਏ, ਅਕਾਲੀ ਦਲ ਤੇ ਅਜ਼ਾਦ 11-11 ਅਤੇ ਆਪ ਤੇ ਭਾਜਪਾ ਦੇ 2-2…

Read More

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਦੀਆਂ ਨਗਰ ਕੌਂਸਲ ਚੋਣਾਂ ਦੀ ਗਿਣਤੀ ਸਾਂਤੀਪੂਰਵਕ ਹੋਣ ਤੇ ਡਿਊਟੀ ਅਮਲੇ ਤੇ ਲੋਕਾਂ ਦਾ ਧੰਨਵਾਦ

ਜੇਤੂਆਂ ਨੂੰ ਮੌਕੇ ਤੇ ਹੀ ਦਿੱਤੇ  ਗਏ ਸਰਟੀਫ਼ਿਕੇਟ ਰਘਬੀਰ ਹੈਪੀ , ਬਰਨਾਲਾ, 17 ਫਰਵਰੀ 2021         ਜ਼ਿਲ੍ਹਾ ਬਰਨਾਲਾ…

Read More

ਜ਼ਿਲ੍ਹੇ ‘ਚ ਹੋਈਆ ਨਗਰ ਕੌਂਸ਼ਲ ਤੇ ਨਗਰ ਪੰਚਾਇਤ ਚੋਣਾਂ ’ਚ ਕਾਂਗਰਸ ਮੋਹਰੀ

ਵੋਟਾਂ ਦੀ ਗਿਣਤੀ ਦਾ ਕੰਮ ਅਮਨ ਸਾਂਤੀ ਨਾਲ ਨੇਪਰੇ ਚੜਿਆ-ਜ਼ਿਲਾ ਚੋਣ ਅਫ਼ਸਰ ਹਰਿੰਦਰ ਨਿੱਕਾ , ਸੰਗਰੂਰ, 17 ਫਰਵਰੀ:2021    …

Read More

ਐਸ.ਐਸ.ਡੀ. ਕਾਲਜ ਦੀਆਂ 12ਵੀਆਂ ਸਲਾਨਾ ਖੇਡਾਂ,,,ਭਲ੍ਹਕੇ ਤੋਂ ਸ਼ੁਰੂ

ਹਰਿੰਦਰ ਨਿੱਕਾ , ਬਰਨਾਲਾ 17 ਫਰਵਰੀ 2021         ਐਸ.ਐਸ.ਡੀ. ਕਾਲਜ ਦੀਆਂ 12ਵੀਆਂ ਸਲਾਨਾ ਖੇਡਾਂ ਦਿਨ ਵੀਰਵਾਰ ਨੂੰ ਕਾਲਜ…

Read More

ਨਸ਼ਾ ਤਸਕਰਾਂ ਖਿਲਾਫ ਪੁਲਿਸ ਨੇ ਇੱਕ ਵਾਰ ਫਿਰ ਬੋਲਿਆ ਹੱਲਾ, ਨਸ਼ਾ ਤਸਕਰ ਔਰਤ ਦੀ ਪੈੜ ਦੱਬੀ ਤਾਂ ਮਿਲੀ ਵੱਡੀ ਸਫਲਤਾ

1 ਲੱਖ 1 ਹਜ਼ਾਰ 800 ਨਸ਼ੀਲੀਆਂ ਗੋਲੀਆਂ,285 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਹਰਿੰਦਰ ਨਿੱਕਾ , ਬਰਨਾਲਾ 16 ਫਰਵਰੀ 2021     …

Read More

ਨਗਰ ਕੌਂਸਲ ਸਬੰਧੀ ਵੋਟਾਂ ਦੀ ਗਿਣਤੀ ਭਲ੍ਹਕੇ 9 ਵਜੇ ਹੋਵੇਗੀ ਸ਼ੁਰੂ, ਉਮੀਦਵਾਰਾਂ ਦੀ ਧੜਕਣਾਂ ਹੋਈਆਂ ਤੇਜ਼

ਜ਼ਿਲ੍ਹੇ ‘ਚ ਵੋਟਾਂ ਦੀ ਗਿਣਤੀ ਲਈ ਬਣਾਏ ਗਏ 4 ਗਿਣਤੀ ਕੇਂਦਰ ਹਰਿੰਦਰ ਨਿੱਕਾ , ਬਰਨਾਲਾ, 16  ਫਰਵਰੀ 2021    …

Read More

ਸਿਵਲ ਡਿਫੈਂਸ ਬਰਨਾਲਾ ਵੱਲੋਂ ਥ੍ਰੀ ਡੀ ਰਿਫਲੈਕਟਰ ਲਗਾਏ ਗਏ

ਰਘਵੀਰ ਹੈਪੀ , ਬਰਨਾਲਾ, 16 ਫਰਵਰੀ 2021         ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਸ਼੍ਰੀ ਰਛਪਾਲ ਸਿੰਘ ਧੂਰੀ ਦੇ ਦਿਸਾ–ਨਿਰਦੇਸ਼ਾਂ ਤਹਿਤ ਸਿਵਲ ਡਿਫੈਂਸ ਬਰਨਾਲਾ ਵੱਲੋਂ ਵਾਤਾਵਰਣ ਪ੍ਰੇਮੀ ਸ਼੍ਰੀ ਰਾਣਾ ਰਣਦੀਪ ਸਿੰਘ ਦੇ ਸਹਿਯੋਗ ਨਾਲ ਲਗਭਗ 100 ਟਰਾਲੀਆਂ ਦੇ ਪਿੱਛੇ ਥ੍ਰੀ ਡੀ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਦੇ ਸਮੇਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।ਇਸ ਮੌਕੇ ਤੇ ਸਿਵਲ ਡਿਫੈਂਸ ਬਰਨਾਲਾ ਦੇ ਇੰਚਾਰਜ ਸ਼੍ਰੀ ਕੁਲਦੀਪ ਸਿੰਘ ਵੱਲੋਂ ਟਰੈਕਟਰ–ਟਰਾਲੀਆਂ ਦੇ ਡਰਾਇਵਰਾਂ ਨੂੰ ਰਾਤ ਸਮੇਂ ਅਤੇ ਧੁੰਦ ਦੇ ਮੌਸਮ ਦੌਰਾਨ ਸਾਵਧਾਨੀਆਂ ਵਰਤਦੇ ਹੋਏ ਅਤੇ ਨਾਲ ਹੀ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ।ਇਸ ਸਮੇਂ ਸ਼੍ਰੀ ਰਾਣਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਥ੍ਰੀ ਡੀ ਰਿਫਲੈਕਟਰਾਂ ਦੀ ਮੱਦਦ ਨਾਲ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਨੂੰ ਟਰਾਲੀਆਂ ਨਾ ਦਿਖਣ ਦੀ ਸੂਰਤ ਵਿੱਚ ਹੋਣ ਵਾਲੀ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਹੈ।ਇਸ ਮੌਕੇ ਡਿਪਟੀ ਚੀਫ਼ ਵਾਰਡਨ ਸ਼੍ਰੀ ਮਹਿੰਦਰ ਕਪਿਲ, ਸਿਵਲ ਡਿਫੈਂਸ ਬਰਨਾਲਾ ਦੇ ਹਵਲਦਾਰ ਪਰਮਜੀਤ ਸਿੰਘ, ਸੁਖਦੀਪ ਸਿੰਘ ਤੋਂ ਇਲਾਵਾ ਸਟਾਫ਼ ਵੀ ਹਾਜ਼ਰ ਸੀ।

Read More

ਸੜ੍ਹਕ ਸੁਰੱਖਿਆ ਜੀਵਨ ਸੁਰੱਖਿਆ ਮੁਹਿੰਮ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ

ਅਸ਼ੋਕ ਧੀਮਾਨ , ਫਤਹਿਗੜ੍ਹ ਸਾਹਿਬ , 16 ਫਰਵਰੀ                 ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ…

Read More

ਕੇਂਦਰੀ ਜੇਲ ਦੀਆਂ ਬੰਦੀ ਔਰਤਾਂ ਨੂੰ ਜੂਟ ਤੋਂ ਸਮਾਨ ਬਣਾਉਣ ਦੀ ਟਰੇਨਿੰਗ ਸ਼ੁਰੂ

ਆਰਸੈਟੀ ਦੇ ਸਹਿਯੋਗ ਨਾਲ ਬੰਦੀਆਂ ਨੂੰ ਅਲੱਗ-ਅਲੱਗ ਕੰਮਾਂ ‘ਚ ਮਾਹਰ ਬਣਾਉਣ ਲਈ ਸ਼ੁਰੂ ਕੀਤਾ ਗਿਆ ਪ੍ਰੋਗਰਾਮ : ਜੇਲ ਸੁਪਰਡੈਂਟ ਬਲਵਿੰਦਰ…

Read More
error: Content is protected !!