ਸਰਕਾਰੀ ਹਸਪਤਾਲਾਂ ,ਚ ਸੇਵਾਵਾਂ ਲਈ 531 ਡਾਕਟਰ ਵਾਲੰਟੀਅਰਾਂ ਵਜੋਂ ਹੋਏ ਰਜਿਸਟਰ: ਬਲਬੀਰ ਸਿੰਘ ਸਿੱਧੂ
ਨਿੱਜੀ ਹਸਪਤਾਲਾਂ, ਨਰਸਿੰਗ ਹੋਮਜ਼ ਅਤੇ ਡਾਇਗਨੋਸਟਿਕ ਲੈਬਾਂ ਦੇ ਡਾਕਟਰਾਂ ਸਮੇਤ ਮੈਡੀਕਲ ਅਧਿਕਾਰੀਆਂ ਨੂੰ ਬਿਨਾਂ ਕਰਫਿਊ ਪਾਸ ਆਉਣ-ਜਾਣ ਦੀ ਇਜ਼ਾਜਤ *ਇੱਕ ਮਰੀਜ਼ ਨੂੰ ਕੇਵਲ ਉਦੋਂ ਹੀ ਠੀਕ ਐਲਾਨਿਆ ਜਾਂਦਾ ਹੈ ਜਦੋਂ ਘੱਟੋ ਘੱਟ ਇੱਕ ਦਿਨ ਵਿੱਚ ਲਏ ਗਏ ਦੋ ਨਮੂਨਿਆਂ ਦੀ ਜਾਂਚ ਤੋਂ ਬਾਅਦ ਟੈਸਟ ਨੈਗਟਿਵ ਆਉਂਦਾ ਹੈ, ਫਿਰ ਮਰੀਜ਼ ਕਿਸੇ ਨੂੰ ਵੀ ਸੰਕਰਮਿਤ ਨਹੀਂ ਕਰ ਸਕਦਾ ਮੋਹਿਤ…