ਸੰਗਰੂਰ ਜਿਲੇ ਦੇ ਪਹਿਲੇ ਕੋਰੋਨਾ ਪੌਜੇਟਿਵ ਮਰੀਜ਼ ਨੇ ਵਧਾਈ ਬਰਨਾਲਾ ਵਾਲਿਆਂ ਦੀ ਮੁਸ਼ਕਿਲ­ , ਸੀਐਮਉ ਸੰਗਰੂਰ ਨੇ ਭੇਜਿਆ ਪੱਤਰ

ਬੀਹਲਾ ਪਿੰਡ ਚ, ਹਨ ਅਮਰਜੀਤ ਸਿੰਘ ਗੱਗੜਪੁਰ ਦੇ ਸੋਹਰੇ  ਹਰਿੰਦਰ ਨਿੱਕਾ ਬਰਨਾਲਾ/ ਸੰਗਰੂਰ 9 ਅਪਰੈਲ 2020 ਸੰਗਰੂਰ ਜਿਲ੍ਹੇ ਦੇ ਪਹਿਲੇ…

Read More

ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਪਣ ਲਈ ਪਟਿਆਲਾ ਪੁਲਿਸ ਕਰ ਰਹੀ, ਨਵੀਆਂ ਤਕਨੀਕਾਂ ਦੀ ਵਰਤੋਂ

16 ਵਿਅਕਤੀ ਕਰਫਿਊ ਦੀ ਉਲੰਘਣਾ ਕਰਦੇ ਹੋਏ ਡਰੋਨ ਦੀ ਮਦਦ ਨਾਲ ਕੀਤੇ ਕਾਬੂ-ਐਸ.ਐਸ.ਪੀ. ਸਿੱਧੂ ਕੋਈ ਵੀ ਬਿਨ੍ਹਾਂ ਕਿਸੇ ਠੋਸ ਕੰਮ…

Read More

ਕਿਸਾਨਾਂ ਦੇ ਮਿੱਤਰ ਵਜੋਂ ਭੂਮਿਕਾ ਨਿਭਾਉਣ ਲੱਗੀ ਮਾਨਸਾ ਪੁਲਿਸ

ਐਸ.ਐਸ.ਪੀ. ਮਾਨਸਾ ਨੇ ਸੱਥ ਵਿਚ ਬਹਿ ਕੇ ਲਏ ਕਣਕ ਖਰੀਦਣ ਸਬੰਧੀ ਕਿਸਾਨਾਂ ਤੋਂ ਸੁਝਾਅ ਅਸ਼ੋਕ ਵਰਮਾ  ਮਾਨਸਾ, 9 ਅਪ੍ਰੈਲ 2020…

Read More

ਕਿਲਾ ਮੁਬਾਰਕ, ਰਣਵਾਸ ਤੇ ਸ਼ਾਹੀ ਸਮਾਧਾਂ ਵਿਖੇ ਕੰਮ ਕਰਨ ਵਾਲੇ ਮਜ਼ਦੂਰਾਂ ਤੱਕ ਪਹੁੰਚ ਰਹੀਆਂ ਹਨ ਰਾਸ਼ਨ ਸਮੇਤ ਹੋਰ ਲੋੜੀਂਦੀਆਂ ਵਸਤੂਆਂ

ਕੰਪੀਟੈਂਟ ਕੰਸਟ੍ਰਕਸ਼ਨ ਕੰਪਨੀ ਤੇ ਰਾਜਪੁਤਾਨਾ ਕੰਸਟ੍ਰਕਸ਼ਨ ਕੰਪਨੀਆਂ ਆਪਣੇ ਕਾਮਿਆਂ ਦਾ ਰੱਖ ਰਹੀਆਂ ਹਨ ਪੂਰਾ ਖਿਆਲ-ਅਮਰਿੰਦਰ ਵਾਲੀਆ ਤੇ ਅਨਿਲ ਥਾਂਬੀ  …

Read More

ਕੋਵਿਡ 19- ਲੋਕ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਬਚਾਅ ਰਹੇਗਾ, ਨਹੀਂ ਫਿਰ ਮਾਮਲੇ ਵਧਣਗੇ”

ਡਿਪਟੀ ਕਮਿਸ਼ਨਰ ਵੱਲੋਂ ਘਰੋਂ ਬਾਹਰ ਨਾ ਨਿਕਲਣ ਅਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ – ਕੁੱਲ ਪਾਜ਼ੀਟਿਵ ਮਰੀਜਾਂ ਦੀ ਗਿਣਤੀ…

Read More

ਪੰਜਾਬ ਵਿੱਚ ਹੁਣ ਹੋਣਗੇ ਕਰੋਨਾ ਵਾਇਰਸ ਸਬੰਧੀ 800 ਟੈਸਟ ਰੋਜਾਨਾ : ਡੀ.ਕੇ. ਤਿਵਾੜੀ

5 ਆਰ.ਟੀ.ਪੀ.ਸੀ.ਆਰ  ਮਸੀਨਾਂ ਅਤੇ 4 ਆਰ.ਐਨ.ਏ. ਐਕਸਟਰੇਕਸਨ ਮਸੀਨਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਾਪਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ…

Read More

ਪੁਲਿਸ ਕਰਮੀਆਂ ਦੀ ਕੋਵਿਡ-19 ਤੋਂ ਸੁਰੱਖਿਆ ਲਈ ਪੁਲਿਸ ਦੇ ਮੁੱਖ ਦਫ਼ਤਰ ਵਿਖੇ ਹੱਥ ਧੋਣ ਲਈ ਸਥਾਨ ਬਣਾਇਆ

ਮੁਲਾਜ਼ਮਾਂ ਦੀ ਸਿਹਤ ਨੂੰ ਖ਼ਿਆਲ ‘ਚ ਰੱਖਦਿਆ ਮਸ਼ੀਨਾਂ ਦਾ ਕਰਵਾਇਆ ਨਿਰਮਾਣ : ਐਸ.ਐਸ.ਪੀ. ਰਾਜੇਸ਼ ਗੌਤਮ  ਪਟਿਆਲਾ, 9 ਅਪ੍ਰੈਲ 2020 ਕੋਵਿਡ-19…

Read More

ਜਮਾਂਖੋਰੀ ਕਰਨ ਅਤੇ ਵੱਧ ਕੀਮਤਾਂ ਵਸੂਲਣ ਵਾਲਿਆਂ ਵਿਰੁੱਧ ਹੋੳ ਕਾਰਵਾਈ

ਸ਼ਿਕਾਇਤ 9876388433 ‘ਤੇ ਦਰਜ਼ ਕਰਵਾੳ ਹਰਪਰੀਤ ਕੌਰ  ਸੰਗਰੂਰ 9 ਅਪ੍ਰੈਲ 2020 ਕੋਰੋਨਾਵਾਇਰਸ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਨਿਰਧਾਰਤ…

Read More

ਸੰਗਰੂਰ ਚ­ ਵੀ ਸਾਹਮਣੇ ਆÎਇਆ ਕੋਰੋਨਾ ਦਾ ਪਹਿਲਾ ਮਰੀਜ਼­, ਗਗੜਪੁਰ ਪਿੰਡ ਕੀਤਾ ਸੀਲ

ਰਿਟਾਇਰ ਇੰਜੀਨਅਰ ਹੈ ਕੋਰੋਨਾ ਪੌਜੇਟਿਵ ਅਮਰਜੀਤ ਸਿੰਘ ਗਗੜਪੁਰ ਹਰਿੰਦਰ ਨਿੱਕਾ ਸੰਗਰੂਰ 9 ਅਪਰੈਲ 2020 ਜਿਲੇ ਦੇ ਗਗੜਪੁਰ ਪਿੰਡ ਵਿੱਚ ਵੀ…

Read More

ਹਜ਼ਰਤ ਮੁਹੰਮਦ ਸਾਹਿਬ ਖ਼ਿਲਾਫ਼ ਸ਼ੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪਟਿਆਲਾ ਪੁਲਿਸ ਨੇ ਕੀਤਾ ਕਾਬੂ

ਸ਼ੋਸ਼ਲ ਮੀਡੀਆ ’ਤੇ ਕੋਈ ਵੀ ਗ਼ਲਤ ਪੋਸਟ ਪਾਉਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ : ਐਸ.ਐਸ.ਪੀ. ਸਿੱਧੂ ਲੋਕੇਸ਼ ਕੌਸ਼ਲ ਪਟਿਆਲਾ,…

Read More
error: Content is protected !!