ਖੁਰਾਕ ਸੁਰੱਖਿਆ ਸਾਮਰਾਜੀਆਂ ਦੇ ਹੱਥ ਸੌਂਪਕੇ ਦੇਸ਼ ਧ੍ਰੋਹ ਕਰ ਰਹੀ ਹੈ ਮੋਦੀ ਸਰਕਾਰ-ਸੇਵੇਵਾਲਾ
ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਨੌਦੀਪ ਗੰਧੜ ਤੇ ਦਿਸ਼ਾ ਰਵੀ ਦੀ ਰਿਹਾਈ ਦੀ ਵੀ ਕੀਤੀ ਮੰਗ ਅਸ਼ੋਕ ਵਰਮਾ ਬਠਿੰਡਾ, 19 ਫਰਵਰੀ 2021 ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਜਿੱਥੇ ਕਿਸਾਨਾਂ…
ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਨੌਦੀਪ ਗੰਧੜ ਤੇ ਦਿਸ਼ਾ ਰਵੀ ਦੀ ਰਿਹਾਈ ਦੀ ਵੀ ਕੀਤੀ ਮੰਗ ਅਸ਼ੋਕ ਵਰਮਾ ਬਠਿੰਡਾ, 19 ਫਰਵਰੀ 2021 ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਜਿੱਥੇ ਕਿਸਾਨਾਂ…
ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਸਕੀਮ ਅਧੀਨ ਵੱਧ ਤੋਂ ਵੱਧ ਲੋਕਾਂ ਨੂੰ ਕਰਨ ਸ਼ਾਮਲ ਕਿਹਾ! ਯੋਗ ਲਾਭਪਾਤਰੀ 05 ਲੱਖ ਤੱਕ ਕੈਸ਼ਲੈਸ ਸਿਹਤ ਬੀਮਾ ਯੋਜਨਾ…
ਅਸ਼ੋਕ ਵਰਮਾ , ਬਠਿੰਡਾ, 18 ਫਰਵਰੀ 2021 ਨਗਰ ਨਿਗਮ ਬਠਿੰਡਾ ਦੀਆਂ ਹਾਲ ਹੀ ‘ਚ…
ਅਸ਼ੋਕ ਵਰਮਾ , ਬਠਿੰਡਾ , 18 ਫਰਵਰੀ2021 ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ…
ਪ੍ਰਧਾਨਗੀ ਦੀ ਚੋਣ ਲਈ ਇਸ ਵਾਰ ਟ੍ਰਾਈਡੈਂਟ ਦੇ ਥਾਪੜੇ ਦੀ ਨਹੀਂ ਰਹੀ ਕੋਈ ਲੋੜ ਪਿਛਲੀਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ…
92 ਵਾਰਡਾਂ ‘ਚੋਂ 66 ਕਾਂਗਰਸ ਦੇ ਕੌਂਸਲਰ ਚੁਣੇ ਗਏ, ਅਕਾਲੀ ਦਲ ਤੇ ਅਜ਼ਾਦ 11-11 ਅਤੇ ਆਪ ਤੇ ਭਾਜਪਾ ਦੇ 2-2…
ਪੰਜਾਬੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ‘ਤੇ ਮੋਹਰ ਲਗਾਈ-ਪ੍ਰਨੀਤ ਕੌਰ ਸਥਾਨਕ ਸਰਕਾਰਾਂ ਦੀਆਂ ਚੋਣਾਂ ‘ਚ…
ਕੌਂਸਲ ਚੋਣਾਂ ’ਚ 15 ’ਚੋਂ 13 ਵਾਰਡਾਂ ’ਤੇ ਜਿਤਾਉਣ ਲਈ, ਵਿਜੈ ਇੰਦਰ ਸਿੰਗਲਾ ਨੇ ਵੋਟਰਾਂ ਦਾ ਕੀਤਾ ਧੰਨਵਾਦ ਨਗਰ ਕੌਂਸਲ…
ਵੋਟਾਂ ਦੀ ਗਿਣਤੀ ਦਾ ਕੰਮ ਅਮਨ ਸਾਂਤੀ ਨਾਲ ਨੇਪਰੇ ਚੜਿਆ-ਜ਼ਿਲਾ ਚੋਣ ਅਫ਼ਸਰ ਹਰਿੰਦਰ ਨਿੱਕਾ , ਸੰਗਰੂਰ, 17 ਫਰਵਰੀ:2021 …
ਰਘਵੀਰ ਹੈਪੀ , ਬਰਨਾਲਾ, 16 ਫਰਵਰੀ 2021 ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਸ਼੍ਰੀ ਰਛਪਾਲ ਸਿੰਘ ਧੂਰੀ ਦੇ ਦਿਸਾ–ਨਿਰਦੇਸ਼ਾਂ ਤਹਿਤ ਸਿਵਲ ਡਿਫੈਂਸ ਬਰਨਾਲਾ ਵੱਲੋਂ ਵਾਤਾਵਰਣ ਪ੍ਰੇਮੀ ਸ਼੍ਰੀ ਰਾਣਾ ਰਣਦੀਪ ਸਿੰਘ ਦੇ ਸਹਿਯੋਗ ਨਾਲ ਲਗਭਗ 100 ਟਰਾਲੀਆਂ ਦੇ ਪਿੱਛੇ ਥ੍ਰੀ ਡੀ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਦੇ ਸਮੇਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।ਇਸ ਮੌਕੇ ਤੇ ਸਿਵਲ ਡਿਫੈਂਸ ਬਰਨਾਲਾ ਦੇ ਇੰਚਾਰਜ ਸ਼੍ਰੀ ਕੁਲਦੀਪ ਸਿੰਘ ਵੱਲੋਂ ਟਰੈਕਟਰ–ਟਰਾਲੀਆਂ ਦੇ ਡਰਾਇਵਰਾਂ ਨੂੰ ਰਾਤ ਸਮੇਂ ਅਤੇ ਧੁੰਦ ਦੇ ਮੌਸਮ ਦੌਰਾਨ ਸਾਵਧਾਨੀਆਂ ਵਰਤਦੇ ਹੋਏ ਅਤੇ ਨਾਲ ਹੀ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ।ਇਸ ਸਮੇਂ ਸ਼੍ਰੀ ਰਾਣਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਥ੍ਰੀ ਡੀ ਰਿਫਲੈਕਟਰਾਂ ਦੀ ਮੱਦਦ ਨਾਲ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਨੂੰ ਟਰਾਲੀਆਂ ਨਾ ਦਿਖਣ ਦੀ ਸੂਰਤ ਵਿੱਚ ਹੋਣ ਵਾਲੀ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਹੈ।ਇਸ ਮੌਕੇ ਡਿਪਟੀ ਚੀਫ਼ ਵਾਰਡਨ ਸ਼੍ਰੀ ਮਹਿੰਦਰ ਕਪਿਲ, ਸਿਵਲ ਡਿਫੈਂਸ ਬਰਨਾਲਾ ਦੇ ਹਵਲਦਾਰ ਪਰਮਜੀਤ ਸਿੰਘ, ਸੁਖਦੀਪ ਸਿੰਘ ਤੋਂ ਇਲਾਵਾ ਸਟਾਫ਼ ਵੀ ਹਾਜ਼ਰ ਸੀ।