ਐਸਐਮਉ ਅਤੇ ਡਾਕਟਰਾਂ ਨੂੰ ਬੰਦੀ ਬਣਾਉਣ ਤੋਂ ਭੜ਼ਕੇ ਡਾਕਟਰਾਂ ਨੇ ਹੜਤਾਲ ਕਰਕੇ ਲਾਇਆ ਧਰਨਾ

Advertisement
Spread information

ਦੋਸ਼ੀਆਂ ਖਿਲਾਫ ਕੇਸ ਦਰਜ ਕਰਵਾਉਣ ਤੱਕ ਸਿਹਤ ਸੇਵਾਵਾਂ ਠੱਪ ਰੱਖਣ ਦਾ ਐਲਾਨ

ਹਰਿੰਦਰ ਨਿੱਕਾ/ ਰਘੁਬੀਰ ਹੈਪੀ ਬਰਨਾਲਾ 25 ਜੂਨ 2020


ਸਿਵਲ ਹਸਪਤਾਲ ਦੇ ਐਸ ਐਮ ਉ ਅਤੇ ਕਿਸਾਨ ਬਲਵਿੰਦਰ ਸਿੰਘ ਰਾਜੂ ਦਾ ਪੋਸਟਮਾਰਟਮ ਕਰਨ ਲਈ ਗਠਿਤ ਮੈਡੀਕਲ ਬੋਰਡ ਦੇ ਡਾਕਟਰਾਂ ਨਾਲ ਦੁਰਵਿਵਹਾਰ ਕਰਕੇ ਉਨ੍ਹਾਂ ਨੂੰ ਦਫਤਰ ਚ, ਹੀ ਬੰਦੀ ਬਣਾਉਣ ਦੇ ਵਿਰੁੱਧ ਹਸਪਤਾਲ ਦੇ ਸਮੂਹ ਸਟਾਫ  ਨੇ ਸਿਹਤ ਸੇਵਾਵਾਂ ਠੱਪ ਕਰਕੇ ਵੀਰਵਾਰ ਨੂੰ ਹੜਤਾਲ ਸ਼ੁਰੂ ਕਰਕੇ ਰੋਸ ਧਰਨਾ ਚਾਲੂ ਕਰ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿਰਫਤਾਰ ਨਹੀਂ ਕੀਤਾ ਜਾਂਦਾ ਅਤੇ ਹਸਪਤਾਲ ਦੇ ਸਟਾਫ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Advertisement

 

 

Advertisement
Advertisement
Advertisement
Advertisement
Advertisement
error: Content is protected !!