ਲੋੜਵੰਦ ਵਿਅਕਤੀਆਂ ਦੇ ਪੈਨਸ਼ਨ, ਲਾਭਪਾਤਰੀ ਕਾਰਡ ਬਣਾਉਣ ਲਈ  ਹੈੱਲਪ ਡੈਸਕ ਲਗਾਏ 

Advertisement
Spread information

ਅਜੀਤ ਸਿੰਘ  ਬਰਨਾਲਾ 24 ਜੂਨ 2020
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ  ਮੈਂਬਰ ਸਕੱਤਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਜਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਹੈੱਲਪ ਡੈਸਕਾਂ ਦਾ ਆਯੋਜਨ ਕੀਤਾ ਗਿਆ। ਸ਼੍ਰੀ ਰੁਪਿੰਦਰ ਸਿੰਘ, ਮਾਨਯੋਗ ਸੀ.ਜੇ.ਐੱਮ.,ਕਮ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਅਮਲਾ ਸਿੰਘ ਵਾਲਾ, ਸੇਖਾ, ਮਹਿਲ ਕਲਾ, ਧਨੌਲਾ, ਧੌਲਾ, ਤਪਾ, ਭਦੌੜ ਆਦਿ ਵਿਖੇ ਹੈੱਲਪ ਡੈਸਕ ਲਗਾਏ ਗਏ ਅਤੇ ਲੋੜਵੰਦ ਵਿਅਕਤੀਆਂ ਦੇ ਪੈਨਸ਼ਨ, ਲਾਭਪਾਤਰੀ ਕਾਰਡ ਆਦਿ ਸਬੰਧੀ ਫਾਰਮ ਭਰੇ ਗਏ।

Advertisement
Advertisement
Advertisement
Advertisement
Advertisement
error: Content is protected !!