ਹੁਣ ਪੁਲਿਸ ਕਰਮਚਾਰੀਆਂ ਨੂੰ ਕੋਆਰੰਨਟੀਨ ਕਰਨ ਦੀਆਂ ਸਿਹਤ ਵਿਭਾਗ ਨੇ ਵਿੱਢੀਆਂ ਕੋਸ਼ਿਸ਼ਾਂ
ਹਰਿੰਦਰ ਨਿੱਕਾ ਬਰਨਾਲਾ 4 ਜੂਨ 2020
ਬਰਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਮਾਲੇਰਕੋਟਲਾ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰ ਜੁਲਫੀ ਗੌਰ ਅਲੀ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆ ਜਾਣ ਨਾਲ ਪੁਲਿਸ ਕਰਮਚਾਰੀਆਂ ਚ, ਸਹਿਮ ਪਾਇਆ ਜਾ ਰਿਹਾ ਹੈ। ਐਸ ਐਮ ਉ ਜੋਤੀ ਕੌਸਲ ਨੇ ਦੱਸਿਆ ਕਿ ਜੁਲਫੀਕਾਰ ਦੀ ਰਿਪੋਰਟ ਪੌਜੇਟਿਵ ਆਉਣ ਨਾਲ ਹੁਣ ਸਿਹਤ ਵਿਭਾਗ ਨੇ ਮਰੀਜ਼ ਦੇ।ਸੰਪਰਕ ਚ, ਆਏ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਕੋਆਰੰਨਟੀਨ।ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ।