ਸੱਜਰੀ ਖ਼ਬਰ ਚੰਡੀਗਡ਼੍ਹ/ਹੋਰ ਜੁਰਮਸਿੱਧੂ ਮੂਸੇਵਾਲਾ ਕੇਸ ਚ, ਪੁਲਿਸ ਨੇ ਕੀਤਾ ਜੁਰਮ ਅਸਲਾ ਐਕਟ ਦਾ ਵਾਧਾ Barnala Today5 years ago5 years ago01 mins AdvertisementSpread informationਹਰਿੰਦਰ ਨਿੱਕਾ ਚੰਡੀਗੜ੍ਹ 18 ਮਈ 2020 ਜਿਲ੍ਹੇ ਦੇ ਥਾਣਾ ਧਨੌਲਾ ਚ, 4 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਦਰਜ ਕੇਸ ਚ, ਪੁਲਿਸ ਨੇ ਅਸਲਾ ਐਕਟ ਅਤੇ ਅਪਰਾਧਿਕ ਸਾਜਿਸ਼ ਵਿੱਚ ਸ਼ਾਮਿਲ ਹੋਣ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਹੈ। ਇਹ ਜਾਣਕਾਰੀ ਹਾਈਕੋਰਟ ਚ, ਆਈਜੀ ਪਟਿਆਲਾ ਵੱਲੋਂ ਦਿੱਤੀ ਗਈ। AdvertisementAdvertisementAdvertisementAdvertisement Post navigation Previous: ਆਖਿਰ ਪੁਲਿਸ ਦੇ ਹੱਥੇ ਚੜ੍ਹਿਆ ਸ਼ਰਾਬ ਤਸਕਰ ਠੇਕੇਦਾਰ ਵਿੱਕੀ,,,4 ਡੱਬੇ ਅੰਗਰੇਜੀ ਸ਼ਰਾਬ ਵੀ ਬਰਾਮਦNext: ਸ਼ਿਵ ਵਾਟਿਕਾ ਕਲੋਨੀ ਚ, ਮਾਸੂਮ ਬੱਚੀ ਨਾਲ ਰੇਪ ਦੀ ਕੋਸ਼ਿਸ਼, ਕਾਰਵਾਈ ਚ, ਲੱਗੀ ਪੁਲਿਸ
ਕਰਨਲ ਬਾਠ ਕੁੱਟਮਾਰ ਕੇਸ-ਇੱਕ ਕਦਮ ਹੋਰ ਅੱਗੇ ਵਧੀ ਸਿਟ …ਮੀਡੀਆ ਦੇ ਮੁਖਾਤਿਬ ਹੋਏ ADGP ਰਾਏ.. Barnala Today2 days ago 0