SC ਧਰਮਸ਼ਾਲਾ ‘ਚ ਪੰਚਾਇਤ ਦੇ ਨਾ ਪਹੁੰਚਣ ਕਾਰਨ ਬੋਲੀ ਹੋਈ ਰੱਦ

Advertisement
Spread information

ਐਸ ਸੀ ਧਰਮਸ਼ਾਲਾ ਚ ਪੰਚਾਇਤ ਦੇ ਨਾ ਪਹੁੰਚਣ ਕਾਰਨ ਬੋਲੀ ਹੋਈ ਰੱਦ

ਪਰਦੀਪ ਕਸਬਾ, ਸੰਗਰੂਰ, 12 ਜੁਲਾਈ  2022

ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਸਵੰਤ ਸਿੰਘ ਖੇੜੀ ਸ਼ਿੰਗਾਰਾ ਸਿੰਘ ਹੇੜੀਕੇ ਸ਼ਿੰਦਰ ਕੌਰ ਹੇੜੀਕੇ ਜਸਵੀਰ ਕੌਰ ਹੇੜੀਕੇ ਹਾਕਮ ਸਿੰਘ ਨੇ ਇਹ ਪਿੰਡ ਹੇੜੀਕੇ ਦੀ ਪੰਚਾਇਤ ਐਸਸੀ ਧਰਮਸ਼ਾਲਾ ਦੇ ਵਿਚ ਬੋਲੀ ਕਰਵਾਉਣ ਲਈ ਨਹੀ ਆਈ ਕਿਉਂਕਿ ਪੰਚਾਇਤ ਦੀ ਦਲਿਤ ਵਿਰੋਧੀ ਮਾਨਸਿਕਤਾ ਪ੍ਰਗਟ ਹੁੰਦੀ ਹੈ।

Advertisement

ਅੱਜ ਵੱਡੀ ਗਿਣਤੀ ਅੱਸੀ ਭਾਈਚਾਰਾ ਮਜ਼੍ਹਬੀ ਸਿੱਖਾਂ ਦੀ ਧਰਮਸ਼ਾਲਾ ਦੇ ਵਿਚ ਬੋਲੀ ਕਰਾਉਣ ਲਈ ਇਕੱਠਾ ਹੋਇਆ ਪਰੰਤੂ ਬੋਲੀ ਰੱਦ ਹੋ ਗਈ ਜਿਸ ਤੋ ਬਾਅਦ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਨਾਲ ਬੋਲੀ ਸ਼ੁੱਕਰਵਾਰ ਨੂੰ ਮਜ਼੍ਹਬੀ ਸਿੱਖਾਂ ਦੀ ਧਰਮਸ਼ਾਲਾ ਚ ਪ੍ਰਬੰਧਕ ਕਰਵਾਈ ਜਾਵੇਗੀ।ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪੂਰੀ ਤਿਆਰੀ ਕਰਕੇ ਸਾਰੇ ਐਸਸੀ ਭਾਈਚਾਰੇ ਨੂੰ ਸਾਂਝੀ ਖੇਤੀ ਲਈ ਘੱਟ ਰੇਟ ਤੇ ਲੈਣ ਲਈ ਬੋਲੀ ਸਬੰਧੀ ਤਿਆਰੀ ਕਰਵਾਈ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!