ਹਰਿੰਦਰ ਨਿੱਕਾ/ਰਘਬੀਰ ਹੈਪੀ/ਅਦੀਸ਼ ਗੋਇਲ, 31 ਜਨਵਰੀ 2022
ਬਰਨਾਲਾ ਵਿਧਾਨ ਸਭਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਹਜਾਰਾਂ ਸਮਰਥਕਾਂ ਦੀ ਹਾਜਿਰੀ ਵਿੱਚ ਐਲਾਨ ਕੀਤਾ ਕਿ ਉਹ ਹਲਕੇ ਦੇ ਲੋਕਾਂ ਦੀ ਰਾਇ ਨਾਲ ਹੀ ਛੇਤੀ ਫੈਸਲਾ ਕਰਨਗੇ। ਲੋਕਾਂ ਨੇ ਕਿਹਾ ਕਿ ਉਹ ਅਜਾਦ ਤੌਰ ਤੇ ਚੋਣ ਲੜਨ,ਪਰ ਢਿੱਲੋਂ ਨੇ ਹਾਲੇ ਖੁਦ ਚੋਣ ਲੜਨ ਦਾ ਐਲਾਨ ਨਹੀਂ ਕੀਤਾ।