ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਬੰਦਿਸ਼ਾਂ ‘ਚ ਦਿੱਤੀ ਭਾਰੀ ਛੋਟ

Advertisement
Spread information

ਹੁਣ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਖੁੱਲ੍ਹ ਸਕਣਗੀਆਂ।

 

ਬੀ ਟੀ ਐੱਨ, ਚੰਡੀਗਡ਼੍ਹ , 9 ਜੂਨ  2021

 

        ਮਾਲਜ਼ ਵਿੱਚ ਖਾਣ-ਪੀਣ ਵਾਲੀਆਂ ਦੁਕਾਨਾਂ ਰਾਤ 8 ਵਜੇ ਤਕ ਖੋਲ੍ਹੀਆਂ ਜਾ ਸਕਣਗੀਆਂ।

Advertisement

ਰੈਸਟੋਰੈਂਟ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ 50 ਫੀਸਦ ਸਮਰੱਥਾ ਨਾਲ ਖੁੱਲ੍ਹ ਸਕਣਗੇ।

ਨਾਈਟ ਕਰਫਿਊ ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਰ ਲਾਗੂ ਰਹੇਗਾ ,ਐਤਵਾਰ ਮੁਕੰਮਲ ਬੰਦ ਰਹੇਗਾ।

ਐਤਵਾਰ ਕੇਵਲ ਜਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਹੀ ਖੁਲ੍ਹਣਗੀਆਂ

ਐਤਵਾਰ ਨੂੰ ਵਾਹਨਾਂ ਦੀ ਆਵਾਜਾਈ ਉਪਰ ਵੀ ਪਾਬੰਦੀ ਰਹੇਗੀ। ਸ਼ਾਪਿੰਗ ਮਾਲਜ਼ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁਲ੍ਹਣਗੇ।

ਜਿੰਮ, ਸਪਾਅ, ਕਲੱਬ ਅਤੇ ਹੇਅਰ ਸਲੂਨ 50 ਫੀਸਦ ਦੀ ਸਮਰੱਥਾ ਅਨੁਸਾਰ ਖੁੱਲ੍ਹ ਸਕਣਗੇ।

ਸਿਨੇਮਾ ਹਾਲ, ਥੀਏਟਰ ਅਤੇ ਰੋਕ ਗਾਰਡਨ ਬੰਦ ਰਹਿਣਗੇ।

ਵਿਆਹ, ਸਸਕਾਰ ਅਤੇ ਹੋਰ ਪ੍ਰੋਗਰਾਮਾਂ ਲਈ ਕੇਵਲ 30 ਵਿਅਕਤੀਆਂ ਦੇ ਇਕੱਠ ਹੀ ਹੋ ਸਕਣਗੇ ।

Advertisement
Advertisement
Advertisement
Advertisement
Advertisement
error: Content is protected !!