ਡਿਪਟੀ ਕਮਿਸ਼ਨਰ ਬਰਨਾਲਾ ਨੇ ਜਾਰੀ ਕੀਤੀ ਦੁਕਾਨਾਂ ਖੋਲ੍ਹਣ ਦੀ ਸਮਾਂ ਸਾਰਨੀ
ਪਰਦੀਪ ਕਸਬਾ, ਬਰਨਾਲਾ 10 ਮਈ 2021

ਸਮੁੱਚੇ ਬਰਨਾਲਾ ਵਾਸੀਆਂ , ਦੁਕਾਨਦਾਰਾਂ, ਵਪਾਰੀਆਂ , ਰੇਹੜੀ ਵਾਲਿਆਂ ਨੁੰ ਅਪੀਲ ਕਰਦਿਆਂ ਸੂਚੀ ਅਨੁਸਾਰ ਆਪਣੇ ਕਰੋਬਾਰ ਖੋਲ੍ਹਣ – ਮੈਜਿਸਟਰੇਟ ਤੇਜ ਪ੍ਰਤਾਪ ਸਿੰਘ ਫੂਲਕਾ 
ਕੋਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਤਾਂ ਹੀ ਜਿੱਤੀ ਜਾ ਸਕਦੀ ਹੈ ਜੇਕਰ ਅਸੀਂ ਕੋਰੋਨਾ ਤੋਂ ਬਚਾਓ ਨਾਲ ਜੁੜੇ ਨਿਯਮਾਂ ਨੁੰ ਆਪਣੀ ਜਿੰਦਗੀ ਵਿਚ ਲਾਗੂ ਕਰਾਂਗੇ – ਤੇਜ ਪ੍ਰਤਾਪ ਸਿੰਘ ਫੂਲਕਾ

ਜਾਰੀ ਕੀਤੀ ਸਾਰਨੀ ਵਿੱਚ ਦੁਕਾਨਾਂ ਨੂੰ ਗ਼ੈਰ ਜ਼ਰੂਰੀ ਅਤੇ ਜ਼ਰੂਰੀ ਦੋ ਭਾਗਾਂ ਵਿੱਚ ਵੰਡਿਆ ਗਿਆ – ਜ਼ਿਲ੍ਹਾ ਮੈਜਿਸਟਰੇਟ ਬਰਨਾਲਾ








