ਜ਼ਮੀਨ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 1 ਕਰੋੜ 19 ਲੱਖ 50 ਹਜਾਰ ਦੀ ਠੱਗੀ

Advertisement
Spread information

ਗ਼ਲਤ ਬੰਦੇ ਦੇ ਨਾਮ ਰਜਿਸਟਰੀ ਕਰਵਾ ਕੇ ਮਾਰੀ ਗਈ ਸੀ ਠੱਗੀ

ਰਿਚਾ ਨਾਗਪਾਲ , ਪਟਿਆਲਾ, 2 ਮਈ 2021

ਜ਼ਮੀਨ ਦਿਵਾਉਣ ਦਾ ਝਾਂਸਾ ਦੇ ਕੇ ਇਕ ਪਰਿਵਾਰ ਨਾਲ ਇੱਕ ਕਰੋੜ ਉਨੀ ਲੱਖ ਪੰਜਾਹ ਹਜ਼ਾਰ ਦੀ ਠੱਗੀ ਮਾਰਨ ਤੇ ਰਾਜਪੁਰਾ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ ਪੁਲਸ ਰਾਜਪੁਰਾ ਥਾਣੇ ਵਿੱਚ ਆਪਣੇ ਦਰਜ ਬਿਆਨਾਂ ਵਿੱਚ ਚੰਦਰ ਪ੍ਰਕਾਸ਼ ਪੁੱਤਰ ਭਗਵਾਨ ਦਾਸ ਵਾਸੀ ਮਕਾਨ ਨੰ. 281 ਬਲਾਕ-WZ ਐਫ-28 ਪਿੰਡ ਤਿਹਾੜ ਤਿਲਕ ਨਗਰ ਦਿੱਲੀ 70111-49833 ਨੇ ਦੱਸਿਆ ਕਿ ਚੰਦਰ ਪ੍ਰਕਾਸ਼ ਪੁੱਤਰ ਭਗਵਾਨ ਦਾਸ ਵਾਸੀ ਮਕਾਨ ਨੰ. 281 ਬਲਾਕ-WZ ਐਫ-28 ਪਿੰਡ ਤਿਹਾੜ ਤਿਲਕ ਨਗਰ ਦਿੱਲੀ 70111-49833 ਮੇਰੇ ਨਾਲ ਇੱਕ ਕਰੋੜ ਉਨੀ ਲੱਖ ਪੰਜਾਹ ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ।
ਵਧੇਰੇ ਜਾਣਕਾਰੀ ਦਿੰਦਿਆਂ ਪ੍ਰਕਾਸ਼ ਚੰਦਰ ਪ੍ਰਕਾਸ਼ ਪੁੱਤਰ ਭਗਵਾਨ ਦਾਸ ਨਿਵਾਸੀ ਪਿੰਡ ਤਿਉਹਾਰ ਦਿੱਲੀ ਤਿਲਕ ਨਗਰ ਦਿੱਲੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਮੇਰੇ ਨਾਲ ਮਿਤੀ 25/10/15 ਨੂੰ ਆਪਣੀ ਜਮੀਨ ਦਾ ਸੋਦਾ 1,19,50,000 ਰੁਪਏ ਵਿੱਚ ਕਰ ਲਿਆ ਅਤੇ ਮੁਦਈ ਧਿਰ ਤੋ ਪੈਸੇ ਵੀ ਹਾਸਲ ਕਰ ਲਏ, ਪਰ ਬਾਅਦ ਵਿੱਚ ਦੋਸ਼ੀਆਨ ਨੇ ਆਪਣੀ ਜਮੀਨ ਦੀ ਰਜਿਸਟਰੀ ਦੋਸ਼ੀ ਮੋਹਨ ਲਾਲ ਦੇ ਨਾਮ ਤੇ ਕਰਵਾ ਕੇ ਮੁਦਈ ਨਾਲ 1,19,50,000 ਰੁਪਏ ਦੀ ਧੋਖਾਧੜੀ ਕੀਤੀ ਹੈ, ਜਿਸ ਕਰਕੇ ਮੁਕੱਦਮਾ ਦਰਖਾਸਤ ਨੰ. 780/ਪੇਸ਼ੀ ਮਿਤੀ 04/02/21 ਪਰ ਦਰਜ ਰਜਿਸਟਰ ਹੋਇਆ।

Advertisement
Advertisement
Advertisement
Advertisement
Advertisement
Advertisement
error: Content is protected !!