ਆਜੀਵਿਕਾ ਮਿਸ਼ਨ ਔਰਤਾਂ ਲਈ ਵਰਦਾਨ: ਬੀ.ਡੀ.ਪੀ.ਓ

Advertisement
Spread information

ਰਵੀ ਸੈਣ , ਬਰਨਾਲਾ, 12 ਮਾਰਚ 2021 
          ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪ ਬਣਾ ਕੇ ਔਰਤਾਂ ਨੂੰ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਹਿਣਾ ਸ. ਗੁਰਮੇਲ ਸਿੰਘ ਵੱਲੋਂ ਪਿੰਡ ਮੌੜ ਨਾਭਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱੱਤਰਤਾ ਦੌਰਾਨ ਕੀਤਾ ਗਿਆ।
           ਇਸ ਮੌਕੇ ਉਨਾਂ ਆਖਿਆ ਕਿ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪ ਬਣਾ ਕੇ ਜਿੱਥੇ ਔਰਤਾਂ ਪੈਰਾਂ ’ਤੇ ਖੜੀਆਂ ਹੋਈਆਂ ਹਨ, ਉਥੇ ਸਥਾਨਕ ਉਤਪਾਦਾਂ ਨੂੰ ਵੀ ਹੁਲਾਰਾ ਦੇ ਰਹੀਆਂ ਹਨ। ਇਸ ਮੌਕੇ ਐਨਆਰਐਲਐਮ ਕਲੱਸਟਰ ਕੋਆਰਡੀਨੇਟਰ ਵੱਲੋਂ ਮਹਿਲਾ ਸਸ਼ਕਤੀਕਰਨ ਬਾਰੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਹਾਜ਼ਰੀਨ ਮਹਿਲਾਵਾਂ ਵੱਲੋਂ ਆਪਣੇ ਗਰੁੱਪਾਂ ਬਾਰੇ ਤਰਬੇ ਸਾਂਝੇ ਕੀਤੇ ਗਏ।

Advertisement
Advertisement
Advertisement
Advertisement
Advertisement
error: Content is protected !!