ਫਰੀ ਐਂਟਰੀ – ਅੱਜ, ਫਲਾਇੰਗ ਫੈਦਰ ਬਰਾਂਚ ਬਰਨਾਲਾ ਵਿਖੇ ਸ਼ੁਰੂ ਹੋਇਆ ਕੈਨੇਡਾ ਐਜੂਕੇਸ਼ਨ ਫੇਅਰ

Advertisement
Spread information

ਕੈਨੇਡਾ ਐਜੁਕੇਸ਼ਨ ਫੇਅਰ ਸਥਾਨ-SCF 19-21,16 ਏਕੜ ਬਰਨਾਲਾ। 
ਸਮਾ. -ਸਵੇਰ 9:00 ਤੋ ਸਾਮ 5:00 ਵਜੇ ਤੱਕ।
ਐਟਰੀ-ਫਰੀ (ਕੋਈ ਵੀ ਹਿੱਸਾ ਲਏ ਸਕਦਾ ਹੈ)


ਹਰਿੰਦਰ ਨਿੱਕਾ , ਬਰਨਾਲਾ 5 ਮਾਰਚ 2021

Advertisement

         ਕੈਨੇਡਾ ਜਾਣ ਦੇ ਚਾਹਵਾਨ ਜਿਲ੍ਹੇ ਦੇ ਵਿਦਿਆਰਥੀਆਂ ਲਈ ,,ਫਲਾਇੰਗ ਫੈਦਰ ਬ੍ਰਾਚ ਬਰਨਾਲਾ , ਵਿੱਖੇ ਬਹੁਤ ਵੱਡਾ ਕੈਨੇਡਾ ਐਜੂਕੇਸ਼ਨ ਫੇਅਰ ਅੱਜ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਲਾਇੰਗ ਫੈਦਰ ਦੇ ਸੰਚਾਲਕ ਸ੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਕੈਨੇਡਾ ਐਜੁਕੇਸ਼ਨ ਫੇਅਰ ਵਿੱਚ ਪੰਜਾਹ ਤੋਂ ਵੱਧ (50+)ਅਲੱਗ ਅਲੱਗ ਕਾਲਜ/ਯੂਨੀਵਰਸੀਆ ਦੇ ਵੀਜਾ ਐਕਸਪਰਟ ਪਹੁੰਚ ਗਏ ਹਨ। ਇਹ ਐਕਸਪਰਟ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਨਗੇ ਅਤੇ ਯੋਗ ਪਾਏ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਮੁਹੱਈਆਂ ਕਰਵਉਣਗੇ। ਸਫਲ ਵਿਦਿਆਰਥੀਆਂ ਨੂੰ ਫਲਾਇੰਗ ਫੈਦਰ ਫਾਉਂਡੇਸ਼ਨ ਵੱਲੋ ਇੱਕ ਲੱਖ ਰੁਪਏ ਤੱਕ ਦੀ ਸ਼ਕਾਲਰਸਿੱਪ ਵੀ ਦਿੱਤੀ ਜਾਵੇਗੀ। ਇਸ ਫੇਅਰ ਵਿੱਚ ਵਿਦਿਆਰਥੀ ਨੂੰ ਕੈਨੇਡਾ ਪਹੁੰਚਣ ਦੀ ਪੂਰੀ ਤੇ ਬਿਲਕੁੱਲ ਸਹੀ ਜਾਣਕਾਰੀ ਦਿੱਤੀ ਜਾਵੇਗੀ। ਸ੍ਰੀ ਸਿੰਗਲਾ ਨੇ ਕਿਹਾ ਕਿ ਫਲਾਇੰਗ ਫੈਦਰ ਵੱਲੋਂ ਇਹ ਮੌਕਾ ਵਿਦਿਆਰਥੀਆਂ ਨੂੰ  ਕਿਸੇ ਕਿਸਮ ਦੀ ਕੋਈ ਵੀ ਧੌਖਾ ਧੜੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਅਤੇ ਕੈਨੇਡਾ ਜਾਣ ਦਾ ਸਹੀ ਤਰੀਕਾ ਸਮਝਾਉਣ ਲਈ ਹੀ ਉਪਲੱਭਧ ਕਰਵਾਇਆ ਜਾ ਰਿਹਾ ਹੈ। 

Advertisement
Advertisement
Advertisement
Advertisement
Advertisement
error: Content is protected !!