ਬੀ.ਟੀ.ਐਨ. ਮਾਨਸਾ 14 ਦਸੰਬਰ 2020
ਜਿਲ੍ਹੇ ਦੇ ਇੱਕ ਸਕੂਲ ਦੀ 12 ਵੀਂ ਕਲਾਸ ਵਿੱਚ ਪੜ੍ਹਦੀ ਨਬਾਲਿਗ ਲੜਕੀ ਨੂੰ ਉਸ ਦੇ ਸਹਿਪਠੀ ਨੇ ਬਹਿਲਾ ਫੁਸਲਾ ਆਪਣੀ ਹਵਸ ਦਾ ਸਿਕਾਰ ਬਣਾਇਆ ਹੈ । ਪ੍ਰਾਪਤ ਜਾਣਕਾਰੀ ਜਿਲ੍ਹੇ ਦੇ ਇੱਕ ਪਿੰਡ ਦੀ ਕਰੀਬ 16 ਸਾਲਾਂ ਲੜਕੀ ਨਾਲ ਉਸ ਨਾਲ ਹੀ ਪੜਦੇ ਕਰੀਬ 17 ਸਾਲਾ ਵਿਦਿਆਰਥੀ ਨੇ ਜਬਰ ਜਿਨਾਹ ਕਰ ਦਿੱਤਾ। ਪੁਲਿਸ ਨੇ ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਪੀੜਤ ਵਿਦਿਆਰਥਣ ਦਾ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਮੈਡੀਕਲ ਕਰਵਾਇਆ ਗਿਆ।