


ਪ੍ਰਾਪਤ ਵੇਰਵਿਆਂ ਅਨੁਸਾਰ ਛਾਪਾਮਾਰੀ ਦੌਰਾਨ ਪੁਲਿਸ ਨੇ ਥਾਈਲੈਂਡ ਤੋਂ ਦੇਹ ਵਪਾਰ ਲਈ ਮੰਗਵਾਈਆਂ ਕੁੜੀਆਂ ਦਾਰਿਕਾ, ਜੂਲੀ, ਸਵੀਤੀ, ਜੀਨਾ, ਸੈਮੀ, ਗਿਪਸੀ, ਸੁਦਾ, ਸੋਫੀਆ ਤੇ ਪੀਆ @ ਪੂਜਾ, ਇੰਦਰਾ ਕਲੋਨੀ ਪਟਿਆਲਾ ਅਤੇ ਨਵੀਨ ਸ਼ਰਮਾ ਵਾਸੀ ਪਿੰਡ ਨੂਰਪੁਰਾ ਜਿਲਾ ਮੋਗਾ, ਆਰਤੀ ਵਾਸੀ ਪਿੰਡ ਬਈਆਪੁਰ, ਜਿਲਾ ਸੋਨੀਪਤ ਹਰਿਆਣਾ, ਹੀਨਾ @ ਰੂਬੀ ਵਾਸੀ ਸਹਾਰਨਪੁਰਾ, ਯੂ.ਪੀ , ਰੂਹੀ ਰਾਣੀ ਵਾਸੀ ਮੁਰਾਦਾਬਾਦ ਯੂਪੀ, ਰਣਜੀਤ ਕੌਰ ਵਾਸੀ ਮਥੁਰਾ ਕਲੋਨੀ ਪਟਿਆਲਾ, ਟੀਨਾ ਵਾਸੀ ਐਸ.ਐਸ.ਟੀ ਨਗਰ ਪਟਿਆਲਾ ਅਤੇ ਸਪਨਾ ਸ਼ਰਮਾ ਵਾਸੀ ਜੁਝਾਰ ਨਗਰ ਪਟਿਆਲਾ ਅਤੇ ਗ੍ਰਾਹਕ ਸਿਮਰਨਜੀਤ ਸਿੰਘ ਵਾਸੀ ਖਾਲਸਾ ਮੁਹੱਲਾ ਪਟਿਆਲਾ, ਸਚਿਨ ਕੁਮਾਰ ਵਾਸੀ ਨਿਊ ਬਿਸ਼ਨ ਨਗਰ ਪਟਿਆਲਾ, ਸੰਜੀਵ ਕੁਮਾਰ ਵਾਸੀ ਅਮਨ ਨਗਰ ਪਟਿਆਲਾ, ਸੁਨੀਲ ਕੁਮਾਰ ਵਾਸੀ ਮੁਹੱਲਾ ਖੋਖਰਾ ਵਾਲਾ ਸਨੌਰ ਪਟਿਆਲਾ, ਸਾਹਿਦ ਅਲੀ ਵਾਸੀ ਘੇਰ ਸੋਢੀਆਂ ਪਟਿਆਲਾ, ਨਿਖਲ ਪਵਾਰ ਵਾਸੀ ਬਾਬਾ ਜੀਵਨ ਸਿੰਘ ਬਸਤੀ ਪਾਸੀ ਰੋਡ ਪਟਿਆਲਾ, ਹਰਮੇਲ ਸਿੰਘ ਵਾਸੀ ਪਿੰਡ ਬਠੋਈ ਖੁਰਦ ਪਸਿਆਣਾ, ਪਟਿਆਲਾ ਅਤੇ ਰਮਨ ਕੁਮਾਰ ਵਾਸੀ Bhirdh ਬਹਾਦਰਗੜ੍ਹ ਪਟਿਆਲਾ ਨੂੰ ਗਿਰਫਤਾਰ ਕਰ ਲਿਆ ਹੈ।
ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਜਲਦ ਹੀ ARK ਸਪਾ ਸੈਂਟਰ ਦੇ ਸੰਚਾਲਕ ਕਰਮਜੀਤ ਸਿੰਘ @ ਕਰਮਾ ਪੁੱਤਰ ਰਾਮਪਾਲ ਸਿੰਘ ਵਾਸੀ ਸੂਲਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਸਨਸਾਈਨ ਸਪਾ ਸੈਂਟਰ ਦੇ ਸੰਚਾਲਕ ਜਤਿੰਦਰ ਸਿੰਘ ਪੁੱਤਰ ਹਿੰਮਤ ਸਿੰਘ ਵਾਸੀ ਪਿੰਡ ਅਲੀਪੁਰ ਨੂੰ ਵੀ ਗ੍ਰਿਫਤਾਰ ਕਰ ਲਵੇਗੀ। ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ, ਉਨਾਂ ਤੋਂ ਸਖਤੀ ਨਾਲ ਪੁੱਛਗਿੱਛ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ। ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਹੋਰ ਦੋਸ਼ੀਆਂ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ ਅਤੇ ਅਜਿਹੇ ਹੋਰ ਸਪਾ ਸੈਂਟਰਾਂ ਤੇ ਵੀ ਪੁਲਿਸ ਕਰੜੀ ਨਿਗਰਾਨੀ ਰੱਖ ਰਹੀ ਹੈ। ਅਜਿਹੇ ਧੰਦੇ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਕਾਰਵਾਈ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਿਲ ਸਨ।
ਕੌਣ ਕੌਣ ਐ, ਥਾਈਲੈਂਡ ਤੋਂ ਆਈਆਂ ਕੁੜੀਆਂ..
- Darika d/o Lumpon r/o # 66/9, sector -2 kucham City jasotrown Thailand.
- yuli d/o someseng r/o # 80/9 huiland city ballam Thailand,
- Swithi d/o Robin r/o 14/12 Sconakhon Thailand.
- jina d/o supan r/o 40/7 Nasong city salkham Thailand.,
- Samme d/o Supath r/o 209/1 Mogh City pathia Thailand.,
- Gipsi d/o Sumniagh r/o #77/2 fin city adon Thailand.,
- Sodha d/o udam r/o #22/16 Are mongh City pathia Thailand.,
- sofia d/o pathiyo r/o r/o 119/5 feha city fisai Thailand.