ਅਸ਼ੋਕ ਵਰਮਾ, ਬਠਿੰਡਾ 29 ਅਗਸਤ 2024
ਡੇਰਾ ਸੱਚਾ ਸੌਦਾ ਸਿਰਸਾ ਦੇ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੇ ਆਦੇਸ਼ਾਂ ਤੇ ਚਲਾਈ ਜਾ ਰਹੀ 166 ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਡੇਰਾ ਸ਼ਰਧਾਲੂ 85 ਮੈਂਬਰ ਪੰਜਾਬ ਵਿਕਾਸ ਇੰਸਾਂ ਨੇ ਬਿਜਲੀ ਸਮੰਤੀ ਦੇ ਸੇਵਾਦਾਰ ਆਪਣੇ ਪਿਤਾ ਕਿਸ਼ੋਰੀ ਲਾਲ ਇੰਸਾਂ ਵੱਲੋਂ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਸਵਰਗ ਸਿਧਾਰ ਜਾਣ ਮਗਰੋਂ ਮ੍ਰਿਤਕ ਦੇਹ ਦਾਨ ਕਰ ਦਿੱਤੀ ਜਿਸ ਨੂੰ ਮੈਡੀਕਲ ਖੋਜਾਂ ਲਈ ਵਰਤਿਆ ਜਾਏਗਾ। ਬਠਿੰਡਾ ’ਚ ਇਹ 116ਵਾਂ ਸਰੀਰਦਾਨ ਹੈ ਅਤੇ ਇਸ ਮੁਹਿੰਮ ਨੇ ਮੈਡੀਕਲ ਕਾਲਜਾਂ ਦੀ ਵੱਡੀ ਪੱਧਰ ਤੇ ਸਮੱਸਿਆ ਹੱਲ ਕਰਨ ’ਚ ਯੋਗਦਾਨ ਪਾਇਆ ਹੈ।
ਵੇਰਵਿਆਂ ਅਨੁਸਾਰ ਸੇਵਾਦਾਰ ਕਿਸ਼ੋਰੀ ਲਾਲ ਇੰਸਾਂ (67) ਗਲੀ ਨੰ.10/11, ਗੁਰੂ ਗੋਬਿੰਦ ਸਿੰਘ ਨਗਰ, ਬਠਿੰਡਾ ਦਾ ਦੇਹਾਂਤ ਹੋ ਗਿਆ ਸੀ ਤੋਂ ਬਾਅਦ ਉਨਾਂ ਦੀ ਪਤਨੀ ਨਿਰਮਲਾ ਇੰਸਾਂ, ਬੇਟੇ ਵਿਕਾਸ ਇੰਸਾਂ 85 ਮੈਂਬਰ ਪੰਜਾਬ, ਨੂੰਹ ਨਿਧੀ ਇੰਸਾਂ, ਪੁੱਤਰੀ ਸੀਮਾ ਸ਼ਰਮਾ ਇੰਸਾਂ, ਜਵਾਈ ਐਡਵੋਕੇਟ ਸੰਦੀਪ ਇੰਸਾਂ, ਪੋਤਰਾ ਪ੍ਰਣਵ ਇੰਸਾਂ, ਦੋਹਤਾ ਹਿਮਾਂਕ ਇੰਸਾਂ, ਭਰਾ ਰਾਮ ਕਰਨ ਇੰਸਾਂ, ਈਸ਼ਰ ਰਾਮ ਇੰਸਾਂ, ਭਤੀਜੇ ਰੋਹਿਤ ਇੰਸਾਂ, ਵਿੱਕੀ ਇੰਸਾਂ, ਰਿਸ਼ਤੇਦਾਰ, ਅਮਿਤ ਕੁਮਾਰ, ਲੱਜਾ ਰਾਮ, ਹਰੀ ਚੰਦ, ਦੀਪੂ ਇੰਸਾਂ, ਜਤਿਨ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਸੰਤੋਸ਼ ਮੈਡੀਕਲ ਕਾਲਜ, ਪ੍ਰਤਾਪ ਵਿਹਾਰ, ਗਾਜੀਆਬਾਦ (ਉੱਤਰ ਪ੍ਰਦੇਸ਼) ਨੂੰ ਸੌਂਪ ਦਿੱਤੀ। ਬਠਿੰਡਾ ’ਚ ਇਹ 116ਵਾਂ ਸਰੀਰਦਾਨ ਹੈ ਜੋ ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਕੀਤਾ ਗਿਆ ਹੈ।
ਇਸ ਮੌਕੇ ਹਾਜਰ ਡੇਰਾ ਪ੍ਰੇਮੀਆਂ,ਰਿਸ਼ਤੇਦਾਰਾਂ ਅਤੇ ਸਾਕ ਸਨੇਹੀਆਂ ਨੇ ਕਿਸ਼ੋਰੀ ਲਾਲ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਕਿਸ਼ੋਰੀ ਲਾਲ ਇੰਸਾਂ ਤੇਰਾ ਨਾਮ ਰਹੇਗਾ, ਸਰੀਰਦਾਨ ਮਹਾਂਦਾਨ ਦੇ ਨਾਅਰੇ ਲਾਏ ਅਤੇ ਕਾਫਲੇ ਦੇ ਰੂਪ ’ਚ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ।ਇਸ ਮੌਕੇ ਏਰੀਆ ਪ੍ਰੇਮੀ ਸੇਵਕ ਵਿੱਕੀ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਜ਼ਰੀਨਾ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਕਿਸ਼ੋਰੀ ਲਾਲ ਇੰਸਾਂ ਅਚਾਨਕ ਬਿਮਾਰ ਹੋ ਗਏ ਸਨ ਅਤੇ ਦੁਪਹਿਰ ਬਾਅਦ ਉਨਾਂ ਦਾ ਦੇਹਾਂਤ ਹੋ ਗਿਆ ਸੀ , ਇਨਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ । ਕਿਸ਼ੋਰੀ ਲਾਲ ਇੰਸਾਂ ਦੀ ਇਸ ਇੱਛਾ ਨੂੰ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।
ਇਸ ਮੌਕੇ 85 ਮੈਂਬਰ ਪੰਜਾਬ ਕੁਲਬੀਰ ਸਿੰਘ ਇੰਸਾਂ ਅਤੇ ਰਾਮ ਕਰਨ ਇੰਸਾਂ 85 ਮੈਂਬਰ ਨੇ ਦੱਸਿਆ ਕਿ ਕਿਸ਼ੋਰੀ ਲਾਲ ਇੰਸਾਂ 1986 ਵਿੱਚ ਡੇਰਾ ਸੱਚਾ ਸੌਦਾ ਨਾਲ ਜੁੜਿਆ ਸੀ ਅਤੇ ਲੰਮੇਂ ਸਮੇਂ ਤੋਂ ਬਿਜਲੀ ਸੰਮਤੀ ਦੇ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਸਨ। ਇਸ ਮੌਕੇ 85 ਮੈਂਬਰ ਪੰਜਾਬ ਅਮਰਿੰਦਰ ਇੰਸਾਂ ਨੇ ਕਿਹਾ ਅਮਰ ਸੇਵਾ ਮੁਹਿੰਮ ਤਹਿਤ ਹੁਣ ਤੱਕ ਬਲਾਕ ਬਠਿੰਡਾ ਵਿਚ 116 ਸਰੀਰਦਾਨ ਹੋ ਚੁੱਕੇ ਹਨ ਅਤੇ ਸਾਡੇ ਸਾਥੀ ਵਿਕਾਸ ਇੰਸਾਂ ਨੇ ਪਿਤਾ ਦਾ ਜੋ ਸਰੀਰਦਾਨ ਕਰਕੇ ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਇਸ ਮਹਾਂਯੱਗ ’ਚ ਆਹੂਤੀ ਪਾਈ ਹੈ। ਡੇਰਾ ਆਗੂਆਂ ਨੇ ਇਸ ਮਾਮਲੇ ’ਚ ਪਰਿਵਾਰ ਦੀ ਸੋਚ ਨੂੰ ਸਲਾਮ ਕੀਤੀ ਹੈ ਜੋ ਪੀੜੀ ਦਰ ਪੀੜੀ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ।
ਇ਼ਸ ਮੌਕੇ 85 ਮੈਂਬਰ ਪੰਜਾਬ ਬਾਰਾ ਸਿੰਘ ਇੰਸਾਂ, ਰਜਿੰਦਰ ਗੋਇਲ ਇੰਸਾਂ, ਜਸਵਿੰਦਰ ਇੰਸਾਂ, 85 ਮੈਂਬਰ ਭੈਣਾਂ ਕੁਲਦੀਪ ਇੰਸਾਂ, ਊਸ਼ਾ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਮਾਧਵੀ ਇੰਸਾਂ, ਸੁਖਵਿੰਦਰ ਇੰਸਾਂ, ਚਰਨਜੀਤ ਇੰਸਾਂ, ਮੀਨੂੰ ਇੰਸਾਂ, ਵਿਨੋਦ ਇੰਸਾਂ, ਸਿਮਰਨ ਇੰਸਾਂ, ਬਿਮਲਾ ਇੰਸਾਂ, ਗੁਰਪ੍ਰੀਤ ਇੰਸਾਂ, ਗੁਰਪਿੰਦਰ ਇੰਸਾਂ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਪ੍ਰੇਮੀ ਸੰਮਤੀ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਅਸ਼ਵਨੀ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ, ਹਰਦੀਪ ਇੰਸਾਂ, ਮੋਹਨ ਲਾਲ ਇੰਸਾਂ, ਭੈਣਾਂ ਕਰਮਜੀਤ ਇੰਸਾਂ, ਸਰੋਜ ਇੰਸਾਂ, ਕੁਲਵੰਤ ਕੌਰ ਇੰਸਾਂ, ਪਰਮਜੀਤ ਇੰਸਾਂ, ਦਿਵਿਆ ਇੰਸਾਂ, ਬਾਗਬਾਨੀ ਸੰਮਤੀ ਜਿੰਮੇਵਾਰ ਸੇਵਾਦਾਰ ਕਰਿਸ਼ਨ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਅਤੇ ਵੱਖ-ਵੱਖ ਬਲਾਕਾਂ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Advertisement