ਕੋਰੋਨਾ ਪੌਜੇਟਿਵ ਹਿਤੇਸ਼ ਦੀ ਮੌਤ ਤੋਂ ਬਾਅਦ ਕੰਟੇਨਮੈਂਟ ਜ਼ੋਨ ਸਬੰਧੀ ਹੁਕਮ
ਸੋਨੀ ਪਨੇਸਰ ਬਰਨਾਲਾ 2020
ਜ਼ਿਲ੍ਹ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਰਾਹੀਂ ਕੰਟੈਕਟ ਟਰੇਸਿੰਗ ਦੇ ਮੱਦੇਨਜ਼ਰ ਅਤੇ ਕਮਿਊਨਿਟੀ ਸਰਵੇ ਲਈ ਬਰਨਾਲਾ ਦੇ ਪੋਸਟ ਆਫਿਸ ਰੋਡ ਤੋਂ ਪਬਲਿਕ ਲੈਬ ਵਾਲੀ ਗਲੀ (ਜੈਨ ਮਾਰਕੀਟ) ਅਤੇ ਸ਼ਾਸਤਰੀ ਮਾਰਕੀਟ (ਹੰਢਿਆਇਆ ਬਾਜ਼ਾਰ-ਸਦਰ ਬਾਜ਼ਾਰ) ਤੱਕ ਨੂੰ ਰਿਸਟਰਿਕਟਡ ਜ਼ੋਨ ਐਲਾਨਿਆ ਗਿਆ ਹੈ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।