ਨਸ਼ੀਲੀਆ ਗੋਲੀਆ ਸਮੇਤ ਨਸਾ ਤਸਕਰ ਗ੍ਰਿਫਤਾਰ

Advertisement
Spread information

ਬਿੱਟੂ ਜਲਾਲਾਬਾਦੀ, ਫਾਜਿਲਕਾ 2 ਨਵੰਬਰ 2023


      ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ, ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੀ ਅਗਵਾਈ ਅਤੇ ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ, (ਇੰਨਵੈਂ) ਫਾਜਿਲਕਾ ਦੀ ਨਿਗਰਾਨੀ, ਸ੍ਰੀ ਸੁਖਵਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ, ਗੁਰਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ, ਸੀ.ਏ. ਡਬਲਯੂ ਐਡ ਚਿਲਡਰਨ ਫਾਜਿਲਕਾ ਦੀ ਗਵਾਹੀ ਹੇਠ ਨਸ਼ਾ ਸਮੱਗਲਰਾ ਦੇ ਖਿਲਾਫ ਵਿੱਢੀ ਗਈ

Advertisement

     ਮੁਹਿੰਮ ਤਹਿਤ ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਇੰਚਾਰਜ ਸੀ.ਆਈ.ਏ ਸਟਾਫ ਫਾਜਿਲਕਾ ਦੀ ਟੀਮ ਵੱਲੋਂ ਕਰਵਾਈ ਕਰਦੇ ਹੋਏ ਗਗਨਦੀਪ ਸਿੰਘ ਪੁੱਤਰ ਮੋਹਨ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਆਨੰਦਪੁਰ ਮੁਹੱਲਾ ਫਾਜਿਲਕਾ ਥਾਣਾ ਸਿਟੀ ਫਾਜਿਲਕਾ ਅਤੇ ਕੁਲਵੰਤ ਸਿੰਘ ਪੁੱਤਰ ਜੰਗੀਰ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਮੋਹਣ ਕੇ ਉਤਾੜ ਥਾਣਾ ਗੁਰੂਹਰਸਾਏ ਜਿਲ੍ਹਾ ਫਿਰੋਜ਼ਪੁਰ ਜੋ ਰਾਜਸਥਾਨ ਦੇ ਖਿਲਾਫ ਨਸ਼ੀਲੀਆ ਗੋਲੀਆ ਦੀ ਮੁਖਬਰੀ ਮਿਲਣ ਪਰ ਮੁਕੱਦਮਾ ਨੰਬਰ 221 ਮਿਤੀ 01.11.2023 ਅ/ਧ 22,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਾਜਿਲਕਾ ਦਰਜ ਰਸਿਜਟਰ ਕਰਵਾ ਕੇ ਉਕਤਾਨ ਦੋਸ਼ੀਆਨ ਨੂੰ 12 ਹਜ਼ਾਰ ਨਸ਼ੀਲੀਆ ਗੋਲੀਆ ਮਾਰਕਾ Covidol 100 SR ਸਮੇਤ ਗੱਡੀ ਇਨੋਵਾ ਨੰਬਰੀ PB 13BG 6967 ਰੰਗ ਚਿੱਟਾ ਦੇ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਕੁਲਵੰਤ ਸਿੰਘ ਦੇ ਖਿਲਾਫ ਪਹਿਲਾ ਵੀ ਨਸ਼ੀਲੀਆ ਗੋਲੀਆ ਦਾ ਮੁਕੱਦਮਾ ਅਤੇ ਗਗਨਦੀਪ ਸਿੰਘ ਦੇ ਖਿਲਾਫ ਪਹਿਲਾ ਅ/ਧ 302 ਭ.ਦ ਦਾ ਮੁਕੱਦਮਾ ਦਰਜ ਰਜਿਸਟਰ ਹੈ।
ਮੁਕੱਦਮਾ ਨੰਬਰ 221 ਮਿਤੀ 01.11.2023 ਅ/ਧ 22,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਾਜਿਲਕਾ
ਬਰਖਿਲਾਫ:- 1. ਗਗਨਦੀਪ ਸਿੰਘ ਪੁੱਤਰ ਮੋਹਨ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਆਨੰਦਪੁਰ ਮੁਹੱਲਾ ਫਾਜਿਲਕਾ ਥਾਣਾ ਸਿਟੀ ਫਾਜਿਲਕਾ
2.ਕੁਲਵੰਤ ਸਿੰਘ ਪੁੱਤਰ ਜੰਗੀਰ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਮੋਹਣ ਕੇ ਉਤਾੜ ਥਾਣਾ ਗੁਰੂਹਰਸਾਏ ਜਿਲ੍ਹਾ ਫਿਰੋਜ਼ਪੁਰ
ਬ੍ਰਾਮਦਗੀ:- 12 ਹਜ਼ਾਰ ਨਸ਼ੀਲੀਆ ਗੋਲੀਆ ਮਾਰਕਾ Covidol 100 SR

Advertisement
Advertisement
Advertisement
Advertisement
Advertisement
error: Content is protected !!